ਜਲੰਧਰ, 1 ਨਵੰਬਰ (ਅਜੀਤ ਬਿਊਰੋ)-ਉੱਤਰੀ ਭਾਰਤ ਦੀ ਇਕ ਨਾਮਵਰ ਸੰਸਥਾ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਦੇ ਮੁਖੀ ਜਸਮੀਤ ਭਾਟੀਆ ਨੇ ਦੱਸਿਆ ਕਿ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਸਿੰਗਾਪੁਰ, ਨਿਉਜ਼ੀਲੈਂਡ, ਜਰਮਨੀ ਅਤੇ ਇੰਗਲੈਂਡ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲਾ ਲੈ ਕੇ ਕੋਈ ਵੀ ਵਿਦਿਆਰਥੀ ਵਿਦੇਸ਼ 'ਚ ਪੜ੍ਹਾਈ ਕਰਨ ਅਤੇ ਸੈਟਲ ਹੋਣ ਦਾ ਸੁਪਨਾ ਪੂਰਾ ਕਰ ਸਕਦੇ ਹਨ¢ ਵਿਦਿਆਰਥੀਆਂ ਦੀ ਮਦਦ ਕਰਨ ਦੇ ਉੱਦੇਸ਼ ਨਾਲ 3, 4, ਅਤੇ 5 ਨਵੰਬਰ ਚੰਡੀਗੜ੍ਹ ਐਸ ਸੀ ਊ 95-97 ਦੂਸਰੀ ਮੰਜਿਲ ਸੈਕਟਰ 174 ਲੈਂਡਮਾਰਕ ਗਲੋਬਲ ਆਫ਼ਿਸ, ਅੰਮਿ੍ਤਸਰ ਐਸ ਸੀ ਐਫ 52 ਪੁਸ਼ਪਾ ਟਾਵਰ ਬੀ ਬਲਾੱਕ ਰਣਜੀਤ ਅਵੈਣੂ ਲੈਂਡਮਾਰਕ ਗਲੋਬਲ ਆਫ਼ਿਸ, ਜਲੰਧਰ ਨਿਮਰਤਾ ਕੰਪਲੈਕਸ ਨਰਿੰਦਰ ਸਿਨੇਮਾ ਦੇ ਕੋਲ ਲੈਂਡਮਾਰਕ ਗਲੋਬਲ ਆਫ਼ਿਸ, ਲੁਧਿਆਣਾ ਗ੍ਰਾਉਂਡ ਫਲੋਰ ਐਸ. ਸੀ. ਓ. 231 ਕ੍ਰਿਸ਼ਣਾ ਮੰਦਿਰ ਰੋਡ ਨਹਿਰੂ ਨਗਰ ਲੈਂਡਮਾਰਕ ਗਲੋਬਲ ਆਫ਼ਿਸ, ਬਠਿੰਡਾ ਲੈਂਡਮਾਰਕ ਗਲੋਬਲ ਲਰਨਿੰਗ ਲਿਮਿਟਿਡ ਲਕਸ਼ਮੀ ਕੰਪਲੈਕਸ ਬਿਲਡਿੰਗ, 100 ਫੀਟ ਰੋਡ ਅਤੇ ਮੋਗਾ ਲੈਂਡਮਾਰਕ ਗਲੋਬਲ ਲਰਨਿੰਗ ਲਿਮਿਟਿਡ ਦੂਸਰੀ ਮੰਜਿਲ ਦਸ਼ਮੇਸ਼ ਪਲਾਜ਼ਾ ਪੁਰਾਣੀ ਚੁੰਗੀ ਦੇ ਕੋਲ ਫਿਰੋਜ਼ਪੁਰ ਰੋਡ ਵਿਖੇ ਸੈਮੀਨਾਰ ਕਰਵਾਏ ਜਾ ਰਹੇ ਹਨ¢ ਸੈਮੀਨਾਰਾਂ ਵਿਚ +2 ਅਤੇ ਗ਼੍ਰੈਜੁਏਸ਼ਨ ਕਰ ਚੁੱਕੇ ਵਿਦਿਆਰਥੀਆਂ ਲਈ ਇਕ ਸੁਨਹਿਰਾ ਮੌਕਾ ਹੈ ਜਿੱਥੇ ਉਨ੍ਹਾਂ ਦੀ ਸਿੱਖਿਅਕ ਯੋਗਤਾ ਦਾ ਮÏਕੇ 'ਤੇ ਮੁਲਾਂਕਣ ਵੀ ਕੀਤਾ ਜਾਵੇਗਾ, 5 ਤੋਂ 10 ਸਾਲ ਦੇ ਗੈਪ ਵਾਲੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ¢ ਇਸ ਸੈਮੀਨਾਰ ਵਿੱਚ ਚੁਣੇ ਗਏ ਵਿਦਿਆਰਥੀ ਤੁਰੰਤ ਆਫਰ ਲੈਟਰ ਪ੍ਰਾਪਤ ਕਰ ਸਕਣਗੇ ਅਤੇ ਕੁੱਝ ਨੂੰ ਐਪਲੀਕੇਸ਼ਨ ਫੀਸ ਵਿੱਚ ਵੀ ਛੋਟ ਮਿਲੇਗੀ ਅਤੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਈ ਜਾਵੇਗੀ¢