02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਉੱਘੇ ਉਦਯੋਗਪਤੀ ਬਾਲ ਕ੍ਰਿਸ਼ਨ ਬਾਲੀ ਨੂੰ ਸਦਮਾ-ਮਾਤਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 08-12-2025
ਬਾਘਾ ਪੁਰਾਣਾ (ਮੋਗਾ), 7 ਦਸੰਬਰ (ਟਿੰਕੂ ਕਾਠਪਾਲ)-ਉਘੇ ਉਦਯੋਗਪਤੀ, ਸਾਬਕਾ ਪ੍ਰਧਾਨ ਨਗਰ ਕੌਂਸਲ ਬਾਘਾ ਪੁਰਾਣਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਅਤੇ ਕੇਵਲ ਗਰਗ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਸ਼ਾਂਤੀ ਦੇਵੀ (85) ਧਰਮ ਪਤਨੀ ਸਵ: ਜਗਦੀਸ਼ ਕੁਮਾਰ ਗਰਗ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਸ਼ਹਿਰ ਦੇ ਕੋਟਕਪੂਰਾ ਰੋਡ ਵਿਖੇ ਸਥਿਤ ਰਾਗ ਬਾਗ ਵਿਖੇ ਕੀਤਾ ਗਿਆ ਜਿੱਥੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਬਾਲ ਕ੍ਰਿਸ਼ਨ ਬਾਲੀ, ਕੇਵਲ ਗਰਗ, ਰਾਜ ਕੁਮਾਰ ਗਰਗ, ਸੁਖਨੰਦਨ ਗਰਗ, ਰਾਘਵ ਗਰਗ, ਲੱਖਣ ਗਰਗ, ਜੈਅੰਤ ਗਰਗ ਅਤੇ ਸਮੂਹ ਗਰਗ ਪਰਿਵਾਰ ਨਾਲ ਜਿੱਥੇ ਦੁੱਖ ਸਾਂਝਾਂ ਕੀਤਾ ਉੱਥੇ ਸਵ: ਮਾਤਾ ਸ਼ਾਂਤੀ ਦੇਵੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਜ਼ਿਕਰਯੋਗ ਹੈ ਕਿ ਮਾਤਾ ਸ਼ਾਂਤੀ ਦੇਵੀ ਮਿਲਣਸਾਰ, ਲੋੜਵੰਦਾਂ ਦੇ ਮਸੀਹਾ ਅਤੇ ਸੇਵਾ ਭਾਵਨਾ ਸੁਭਾਅ ਦੇ ਮਾਲਕ ਅਤੇ ਸਮਾਜ ਵਿਚ ਇਕ ਪ੍ਰੇਰਨਾਦਾਇਕ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸਨ | ਇਸ ਦੁੱਖ ਦੀ ਘੜੀ 'ਚ ਮਾਤਾ ਸ਼ਾਂਤੀ ਦੇਵੀ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਵਾਲੇ, ਜਥੇਦਾਰ ਤੀਰਥ ਸਿੰਘ ਮਾਹਲਾ ਸ਼੍ਰੋਮਣੀ ਅਕਾਲੀ ਦਲ, ਖਣਮੁੱਖ ਭਾਰਤੀ ਪ੍ਰਧਾਨ ਜ਼ਿਲ੍ਹਾ ਮੋਗਾ, ਗੁਰਜੰਟ ਸਿੰਘ ਭੁੱਟੋ ਰੋਡੇ, ਕਮਲਜੀਤ ਸਿੰਘ ਬਰਾੜ, ਅਮਰਜੀਤ ਸਿੰਘ ਬਰਾੜ ਰਾਜੇਆਣਾ, ਵਿਜੇ ਸ਼ਰਮਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਬਾਘਾ ਪੁਰਾਣਾ, ਸੁਖਜਿੰਦਰ ਸਿੰਘ ਵਾਂਦਰ, ਜਗਤਾਰ ਸਿੰਘ ਰਾਜੇਆਣਾ, ਬਲਤੇਜ ਸਿੰਘ ਲੰਗੇਆਣਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਬਾਘਾ ਪੁਰਾਣਾ, ਸੁਖਹਰਪ੍ਰੀਤ ਸਿੰਘ ਮੈਂਬਰ ਐਸ.ਜੀ.ਪੀ.ਸੀ., ਜਗਸੀਰ ਸਿੰਘ ਕਾਲੇਕੇ ਮੁੱਖ ਸੇਵਾਦਾਰ ਹਲਕਾ ਕਾਂਗਰਸ ਪਾਰਟੀ ਬਾਘਾ ਪੁਰਾਣਾ ਸੰਜੀਵ ਕੁਮਾਰ ਬਿੱਟੂ ਰੋਡੇ, ਰਜਿੰਦਰ ਕੁਮਾਰ ਬੰਸੀ, ਪ੍ਰਧਾਨ ਸ਼ੈਲਰ ਯੂਨੀਅਨ, ਬਾਘਾ ਪੁਰਾਣਾ, ਹਰਜੀਤ ਸਿੰਘ ਗਿੱਲ ਸਰਕਲ ਪ੍ਰਧਾਨ ਗਿੱਲ, ਜਗਮੋਹਨ ਸਿੰਘ ਸਰਪੰਚ ਜੈ ਸਿੰਘ ਵਾਲਾ, ਵਿੱਕੀ ਫੂਲੇ ਵਾਲੀਆ, ਗੁਰਬਚਨ ਸਿੰਘ ਬਰਾੜ, ਗੁਰਜੰਟ ਸਿੰਘ ਧਾਲੀਵਾਲ, ਭੂਸ਼ਨ ਜੈਨ, ਅਮਰਜੀਤ ਸਿੰਘ ਮਾਣੰੂਕੇ, ਚੇਅਰਮੈਨ ਪਵਨ ਢੰਡ ਸ਼ਹਿਰੀ ਪ੍ਰਧਾਨ ਜਗਸੀਰ ਸਿੰਘ , ਸੁਰਿੰਦਰਪਾਲ ਡੀ.ਐਮ. ਵਾਲੇ, ਬਲਕਰਨ ਸਿੰਘ ਮਾਣੰੂਕੇ, ਅਸ਼ਵਨੀ ਸ਼ਰਮਾ ਰੌਸ਼ਨ ਲਾਲ ਰੋਸ਼ੀ ਸੰਦੀਪ ਕੁਮਾਰ ਠੰਡੂ ਸੰਜੀਵ ਕੁਮਾਰ ਮਿੱਤਲ ਸੰਜੂ, ਪ੍ਰਧਾਨ ਬਲਵਿੰਦਰ ਗਰਗ, ਤਰਲੋਚਨ ਸਿੰਘ ਗਿੱਲ ਕਾਲੇ ਕੇ, ਅਰੁਣ ਬਾਂਸਲ, ਪ੍ਰਧਾਨ ਪਵਨ ਗੁਪਤਾ, ਕੌਂਸਲਰ ਪਿ੍ਥੀ ਸਿੰਘ, ਅਰਵਿੰਦਰ ਸਿੰਘ ਭਾਟੀਆ ਜਗਸੀਰ ਸਿੰਘ ਸੀਰਾ, ਜਗਦੀਸ਼ ਸਿੰਘ ਦੀਸ਼ਾ, ਪ੍ਰਦੀਪ ਤਲਵਾੜ, ਦੀਪਕ , ਗਗਨਦੀਪ ਲੂੰਬਾ ਗੱਗੂ, ਵਿਮਲ ਗਰਗ ਵਿੱਕੀ ਰਕੇਸ਼ ਕੁਮਾਰ ਰਿੰਪੀ ਸੰਜੀਵ ਕੁਮਾਰ ਸ਼ੈਕਾ, ਰਕੇਸ਼ ਕੁਮਾਰ ਸ਼ੰਕਾ, ਦਰਸ਼ਨ ਗੋਇਲ, ਵੇਦ ਪ੍ਰਕਾਸ਼ ਨੇਜਾ ਅਮਿਤ ਅਗਰਵਾਲ, ਸੁਰਿੰਦਰ ਬਾਂਸਲ, ਚੈਰੀ ਭਾਟੀਆ, ਮਨੋਜ ਗੋਇਲ, ਰਕੇਸ਼ ਕੁਮਾਰ ਤੋਤਾ, ਸਜੀਵ ਕੁਮਾਰ ਗਰਗ, ਲਵਲੀ ਬਾਂਸਲ ਪ੍ਰਧਾਨ ਖੁੱਲ੍ਹੀ ਗਊਸ਼ਾਲਾ, ਤਰਸੇਮ ਲਾਲ ਸੇਤੀਆ, ਰਾਜੂ ਸੇਤੀਆ, ਰਾਮ ਗਰਗ, ਰਾਮਾ ਬਾਬਾ, ਪ੍ਰਧਾਨ ਪਵਨ ਗੋਇਲ ਵਰਿੰਦਰ ਕੁਮਾਰ ਕੇੜੀ, ਰਿੰਕੂ ਲੰੂਬਾ ਪ੍ਰਾਪਰਟੀ ਡੀਲਰ, ਸੋਮੀ ਪ੍ਰਾਪਰਟੀ ਡੀਲਰ, ਵਿਵੇਕ ਸਿੰਗਲਾ ਵਿੱਕੀ, ਰਕੇਸ਼ ਕੁਮਾਰ ਤੋਤਾ, ਸੰਜੀਵ ਕੁਮਾਰ ਗਰਗ, ਰਿੰਕੂ ਲੂੰਬਾ ਪ੍ਰਾਪਰਟੀ ਡੀਲਰ, ਬਲਵਿੰਦਰ ਸਿੰਘ ਗਰੀਨ ਵਾਲੇ, ਸੋਮੀ ਪ੍ਰਾਪਰਟੀ ਡੀਲਰ ਗੌਰਵ ਕਾਲਾ ਬਲਵਿੰਦਰ ਸਿੰਘ ਗਰੀਨ ਵਾਲੇ, ਯਸ਼ਪਾਲ ਬਿੱਟੂ ਪ੍ਰਧਾਨ ਸ਼ਿਵਾ ਇਨਕਲੇਵ ਅਤੇ ਵੱਖ-ਵੱਖ ਪਾਰਟੀਆਂ, ਧਾਰਮਿਕ ਜਥੇਬੰਦੀ ਅਤੇ ਸੰਤ ਸਮਾਜ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦੌਰਾਨ ਪੁਲਿਸ ਨਾਲ ਝੜਪ ਅਗਲੀ ਖ਼ਬਰ ਇਮਰਾਨ ਖ਼ਾਨ ਦੀ ਪਾਰਟੀ ਨੇ ਪਾਕਿ ਫ਼ੌਜ ਦੀਆਂ ਟਿੱਪਣੀਆਂ ਦੀ ਕੀਤੀ ਨਿੰਦਾ
Ad Position 24