13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਦਿੱਲੀ ਵਿਚ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਹੋਈ <br/>

Ad Position 21
No active advertisement
ਅਜੀਤ ਡੈਸਕ 28-12-2025
ਨਵੀਂ ਦਿੱਲੀ, 27 ਦਸੰਬਰ (ਪੀ.ਟੀ.ਆਈ)-ਰਾਸ਼ਟਰੀ ਰਾਜਧਾਨੀ 'ਚ ਸਨਿਚਰਵਾਰ ਸਵੇਰੇ ਧੁੰਦ ਦੀ ਸੰਘਣੀ ਚਾਦਰ ਵਿਚ ਲਿਪਟੀ ਰਹੀ ਅਤੇ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ ਵਿਚ ਪਹੁੰਚ ਗਈ ਹੈ¢ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ) ਦੇ ਅੰਕੜਿਆਂ ਅਨੁਸਾਰ, ਸ਼ਹਿਰ ਦਾ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ) ਸਵੇਰੇ 9 ਵਜੇ 355 ਸੀ¢ ਸੀ.ਪੀ.ਸੀ.ਬੀ ਦੇ ਅਨੁਸਾਰ, 0 ਅਤੇ 50 ਦੇ ਵਿਚਕਾਰ ਇੱਕ ਏਕਿਊ ਆਈ ਨੂੰ 'ਚੰਗਾ', 51-100 'ਸੰਤੁਸ਼ਟੀਜਨਕ', 101-200 'ਮੱਧਮ', 201-300 'ਖਰਾਬ', 301-400 'ਬਹੁਤ ਖਰਾਬ', ਅਤੇ 401-500 'ਗੰਭੀਰ' ਮੰਨਿਆ ਜਾਂਦਾ ਹੈ¢ ਇਸ ਦÏਰਾਨ ਮÏਸਮ ਵਿਭਾਗ ਨੇ ਰਿਪੋਰਟ ਦਿੱਤੀ ਕਿ ਦਿੱਲੀ ਵਿਚ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਵੱਧ ਹੈ |

Ad Position 22
No active advertisement
ਪਿਛਲੀ ਖ਼ਬਰ ਮੌਕੇ ਮਿਲਣ ਤਾਂ ਪੁਰਸ਼ਾਂ ਤੋਂ ਬਿਹਤਰ ਪ੍ਰਦਰਸ਼ਨ ਕਰਦੀਆਂ ਹਨ ਔਰਤਾਂ-ਰਾਜਨਾਥ ਸਿੰਘ <br/> ਅਗਲੀ ਖ਼ਬਰ ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਨ ਅੰੰਮਿ੍ਤਸਰ ਤੋਂ ਮੋੜ ਕੇ ਜੈਪੁਰ ਪਹੁੰਚੀ ਉਡਾਣ 'ਚ ਯਾਤਰੀਆਂ ਵਲੋਂ ਹੰਗਾਮਾ <b...
Ad Position 24