27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਅੰਮਿ੍ਤਸਰ ਦੇ ਪਿੰਡ ਲੰਗੋਮਾਹਲ ਦੇ ਕਿਸਾਨਾਂ ਨੂੰ 'ਅਜੀਤ' ਪ੍ਰਕਾਸ਼ਨ ਸਮੂਹ ਨੇ ਯੂਰੀਆ ਖਾਦ ਵੰਡੀ <br/>

Ad Position 21
No active advertisement
ਅਜੀਤ ਡੈਸਕ 30-12-2025

ਗੱਗੋਮਾਹਲ (ਅੰਮਿ੍ਤਸਰ), 29 ਦਸੰਬਰ (ਬਲਵਿੰਦਰ ਸਿੰਘ ਸੰਧੂ)-ਅਦਾਰਾ ਅਜੀਤ ਪ੍ਰਕਾਸ਼ਨ ਸਮੂਹ ਵਲੋਂ ਹੜ੍ਹ ਪੀੜਤ ਖੇਤਰ ਦੇ ਕਿਸਾਨਾਂ ਤੇ ਹੋਰ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਦੀ ਜਾਰੀ ਮੁਹਿੰਮ ਤਹਿਤ ਛੇਵੇਂ ਗੇੜ ਦੌਰਾਨ ਅੰਮਿ੍ਤਸਰ ਜ਼ਿਲ੍ਹੇ ਦੀ ਸਬ ਡਵੀਜ਼ਨ ਅਜਨਾਲਾ ਅਧੀਨ ਪੈਂਦੇ ਪਿੰਡ ਲੰਗੋਮਾਹਲ ਵਿਖੇ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ ਗਈ | ਇਹ ਰਾਹਤ ਸਮੱਗਰੀ ਮੁਹਿੰਮ ਹੋਰ ਪ੍ਰਭਾਵਿਤ ਪਿੰਡਾਂ ਵਿਚ ਵੀ ਜਾਰੀ ਹੈ | ਇਸ ਸਮੇਂ ਪਿੰਡ ਦੇ ਪੰਚ ਜਗਤਾਰ ਸਿੰਘ, ਅਰਵਿੰਦਰ ਸਿੰਘ ਆੜ੍ਹਤੀ, ਕੁਲਵੰਤ ਸਿੰਘ ਸਕੱਤਰ, ਚਰਨਜੀਤ ਸਿੰਘ, ਜਗਜੀਤ ਸਿੰਘ ਅਤੇ ਕੁਲਦੀਪ ਸਿੰਘ ਆਦਿ ਮੋਹਤਬਰਾਂ ਨੇ ਰਾਹਤ ਸਮੱਗਰੀ ਵੰਡਣ ਲਈ ਧੰਨਵਾਦ ਕੀਤਾ | ਇਸ ਮੌਕੇ ਗੁਰਮੁੱਖ ਸਿੰਘ, ਸੁਰਜੀਤ ਸਿੰਘ, ਰਣਦੀਪ ਸਿੰਘ, ਜੱਜਬੀਰ ਸਿੰਘ, ਸਤਨਾਮ ਸਿੰਘ, ਗੁਰਬਚਨ ਸਿੰਘ, ਹਰਭਜਨ ਸਿੰਘ, ਕਾਬਲ ਸਿੰਘ ਆਦਿ ਪਿੰਡ ਵਾਸੀ ਕਿਸਾਨਾਂ ਤੇ ਹੋਰ ਮੋਹਤਬਰਾਂ ਤੋਂ ਇਲਾਵਾ ਪੱਤਰਕਾਰ ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ ਤੇ ਅਜੀਤ ਉਪ ਦਫਤਰ ਅੰਮਿ੍ਤਸਰ ਦੀ ਸਮੁੱਚੀ ਟੀਮ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਮਨਰੇਗਾ ਸਕੀਮ ਖ਼ਤਮ ਕਰਕੇ ਗ਼ਰੀਬਾਂ ਦੇ ਹੱਕਾਂ 'ਤੇ ਡਾਕਾ ਮਾਰਿਆ-ਬੀ.ਕੇ.ਯੂ ਖੋਸਾ ਅਗਲੀ ਖ਼ਬਰ ਪਾਕਿ ਜਿਸ ਸਿੱਖ ਟ੍ਰੈਫ਼ਿਕ ਇੰਸਪੈਕਟਰ ਦੇ ਚਿਹਰੇ ਦੀ ਸਰਕਾਰੀ ਇਸ਼ਤਿਹਾਰਾਂ 'ਚ ਕਰ ਰਿਹਾ ਵਰਤੋਂ, ਉਹ 7 ਸਾਲ ਤੋਂ ਮੁਅੱਤਲ...
Ad Position 24