14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬੈਟਰ ਫਿਊਚਰ ਮੋਗਾ ਨੇ ਲਗਵਾਇਆ ਯੂ.ਕੇ. ਦਾ ਵੀਜ਼ਾ-ਹਠੂਰ

Ad Position 21
No active advertisement
ਅਜੀਤ ਡੈਸਕ 02-06-2025
ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਬੈਟਰ ਫਿਊਚਰ ਮੋਗਾ ਜੋ ਕਿ ਸਭ ਤੋਂ ਵੱਧ ਵੀਜ਼ੇ ਲਗਵਾਉਣ ਵਾਲੀ ਸੰਸਥਾ ਹੈ, ਦੇ ਐਮ.ਡੀ. ਇੰਜ: ਅਰਸ਼ਦੀਪ ਸਿੰਘ ਹਠੂਰ ਨੇ ਦੱਸਿਆ ਕਿ ਪ੍ਰਭਨੂਰ ਸਿੰਘ ਧਾਲੀਵਾਲ ਪੁੱਤਰ ਨਛੱਤਰ ਸਿੰਘ ਧਾਲੀਵਾਲ ਬਹੁਤ ਸਾਲਾਂ ਤੋਂ ਯੂ.ਕੇ. ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੰਮ ਬਣ ਨਹੀਂ ਰਿਹਾ ਸੀ ਤੇ ਉਨ੍ਹਾਂ ਨੇ ਸਾਡੀ ਸੰਸਥਾ ਕੋਲ ਆ ਕੇ ਭਰੋਸਾ ਕੀਤਾ ਤੇ ਸਾਡੀ ਮਿਹਨਤੀ ਤੇ ਤਜਰਬੇਕਾਰ ਟੀਮ ਨੇ ਫਾਈਲ ਨੂੰ ਬਹੁਤ ਹੀ ਤਸੱਲੀਬਖ਼ਸ਼ ਤਰੀਕੇ ਨਾਲ ਤਿਆਰ ਕਰ ਕੇ ਅੰਬੈਸੀ 'ਚ ਲਗਾਇਆ, ਜਿਸ ਸਦਕਾ ਪ੍ਰਭਨੂਰ ਸਿੰਘ ਦਾ ਸਿਰਫ਼ ਤੇ ਸਿਰਫ਼ ਪੰਜ ਦਿਨਾਂ 'ਚ ਵੀਜ਼ਾ ਲਗਵਾ ਕੇ ਦਿੱਤਾ | ਉਨ੍ਹਾਂ ਕਿਹਾ ਕਿ ਜੇ ਕਿਸੇ ਦੀ ਕਿਸੇ ਵੀ ਦੇਸ਼ ਦੀ ਕੋਈ ਵੀ ਰਫ਼ਿਊਜਲ ਹੈ ਤਾਂ ਉਹ ਇਕ ਵਾਰ ਸਾਡੇ ਮੋਗਾ ਦਫ਼ਤਰ 'ਚ ਆਪਣੀ ਫਾਈਲ ਲੈ ਕੇ ਮਿਲੋ ਤਾਂ ਕਿ ਤੁਹਾਡਾ ਵੀ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਹੋ ਸਕੇ | ਇਸ ਦੇ ਨਾਲ-ਨਾਲ ਸੰਸਥਾ ਦੁਆਰਾ ਆਈਲਟਸ ਤੇ ਪੀ.ਟੀ.ਈ. ਦੀ ਤਿਆਰੀ ਵੀ ਬਹੁਤ ਹੀ ਤਸੱਲੀਬਖ਼ਸ਼ ਤਰੀਕੇ ਨਾਲ ਕਰਵਾਈ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ਿਆਂ ਵਿਰੁੱਧ ਨਿਰ੍ਹਾ ਸਿਆਸੀ ਡਰਾਮਾ-ਕਾਲੇਕੇ <br/> ਅਗਲੀ ਖ਼ਬਰ ਪ੍ਰਗਤੀਸ਼ੀਲ ਮੰਚ ਪੰਜਾਬ ਦੀ ਮੀਟਿੰਗ ਹੋਈ ਮਾਨ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ-ਆਗੂ
Ad Position 24