1 ਅਕਤੂਬਰ ਨੂੰ ਮੋਗਾ 'ਚ ਮਹਾਂਮਾਈ ਦੀ ਪਵਿੱਤਰ ਜੋਤਿ ਦਾ ਹੋਵੇਗਾ ਸ਼ਾਨਦਾਰ ਸਵਾਗਤ-ਨਵੀਨ ਸਿੰਗਲਾ <br/>
ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ 128 ਵਲੋਂ 5 ਅਕਤੂਬਰ ਕਰਵਾਏ ਜਾ ਰਹੇ ਵਿਸ਼ਾਲ ਭਗਵਤੀ ਜਾਗਰਣ ਦਾ ਸੱਦਾ ਪੱਤਰ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਅਤੇ ਮੈਕਰੋ ਗਲੋਬਲ ਦੇ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ ਨੂੰ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ, ਨਾਲ ਨਿਧੜਕ ਸਿੰਘ ਬਰਾੜ, ਦੇਵ ਪਿ੍ਆ ਤਿਆਗੀ ਤੇ ਹੋਰ | ਅਜੀਤ ਤਸਵੀਰ
<br/>
26-09-2025