09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਅੰਡਰ-17 ਫੁੱਟਬਾਲ ਟੂਰਨਾਮੈਂਟ 'ਚ ਥਰਾਜ ਦੀ ਟੀਮ ਨੇ ਪਹਿਲਾ ਇਨਾਮ ਜਿੱਤਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਠੱਠੀ ਭਾਈ, 28 ਦਸੰਬਰ (ਜਗਰੂਪ ਸਿੰਘ ਮਠਾੜੂ)-ਅੰਡਰ-17 ਫੁੱਟਬਾਲ ਟੂਰਨਾਮੈਂਟ 'ਚ ਪਿੰਡ ਥਰਾਜ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੁਰਜ ਦੁੱਨੇ ਦੀ ਟੀਮ ਨੂੰ ਹਰਾ ਕੇ ਪਹਿਲਾ ਇਨਾਮ ਆਪਣੇ ਨਾਂਅ ਕੀਤਾ | ਮੈਚ ਦੌਰਾਨ ਥਰਾਜ ਦੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ ਤੇ ਆਖ਼ਰੀ ਮੈਚ ਤੱਕ ਬੜੀ ਮਿਹਨਤ ਤੇ ਅਨੁਸ਼ਾਸਨ ਨਾਲ ਖੇਡਦਿਆਂ ਜਿੱਤ ਹਾਸਲ ਕੀਤੀ | ਮੈਚ ਜਿੱਤਣ ਉਪਰੰਤ ਪਿੰਡ ਪਹੁੰਚੀ ਜੇਤੂ ਟੀਮ ਨੂੰ ਬਰਿੰਦਰਪਾਲ ਸਿੰਘ ਬਿੱਟੂ ਵਿਰਕ, ਗੁਰਪ੍ਰੀਤ ਸਿੰਘ ਚਹਿਲ ਤੇ ਤੇਜਿੰਦਰਪਾਲ ਸਿੰਘ ਵਿਰਕ ਵਲੋਂ ਅਸ਼ੀਰਵਾਦ ਦਿੰਦੇ ਹੋਏ ਵਧਾਈ ਦਿੱਤੀ | ਉਨ੍ਹਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ 1 ਕਿੱਲੋ 25 ਗ੍ਰਾਮ ਹੈਰੋਇਨ, 3 ਪਿਸਟਲ 30 ਬੋਰ ਸਮੇਤ ਸਮਗਲਰ ਕਾਬੂ <br/> ਅਗਲੀ ਖ਼ਬਰ ਖੋ-ਖੋ ਦੀ ਨੈਸ਼ਨਲ ਖਿਡਾਰਨ ਹਰਪ੍ਰੀਤ ਕੌਰ ਦਾ ਪਿੰਡ ਸਮਾਧ ਭਾਈ ਪੁੱਜਣ 'ਤੇ ਸਨਮਾਨ <br/>
Ad Position 24