31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਵਰਗੀ ਹਰਿੰਦਰ ਸਿੰਘ ਰਣੀਆਂ ਨੂੰ ਦਿੱਤੀਆਂ ਸ਼ਰਧਾਂਜਲੀਆਂ

Ad Position 21
No active advertisement
ਅਜੀਤ ਡੈਸਕ 31-12-2025
ਮੋਗਾ, 30 ਦਸੰਬਰ (ਗੁਰਤੇਜ ਸਿੰਘ ਬੱਬੀ)-ਸੀਨੀਅਰ ਅਕਾਲੀ ਆਗੂ ਤੇ ਮੈਂਬਰ ਸ਼੍ਰੋਮਣੀ ਕਮੇਟੀ ਸਵਰਗੀ ਹਰਿੰਦਰ ਸਿੰਘ ਰਣੀਆਂ ਦੀ ਬਰਸੀ 'ਤੇ ਉਨ੍ਹਾਂ ਦੀ ਯਾਦ ਵਿਚ ਪਵਨ ਮੋਦਗਿਲ, ਰਾਜਨ ਗੁਪਤਾ, ਬਲਦੇਵ ਭੰਗੂ, ਸ਼ੇਰ ਸਿੰਘ, ਸੁਰਿੰਦਰ ਕੁਮਾਰ ਕੋਛੜ, ਮਨੋਜ ਭੱਲਾ, ਅਸ਼ੋਕ ਕੋਛੜ, ਬਲਰਾਜ ਸ਼ਰਮਾ ਆਦਿ ਵਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਤੇ ਮਰਹੂਮ ਹਰਿੰਦਰ ਸਿੰਘ ਰਣੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਫੋਟੋ 'ਤੇ ਸ਼ਰਧਾ ਦੇ ਫੁਲ ਭੇਟ ਕੀਤੇ ਗਏ | ਸਵਰਗੀ ਰਣੀਆਂ ਦੇ ਪਰਿਵਾਰਕ ਮੈਂਬਰਾਂ ਬੀਬੀ ਨਰਿੰਦਰ ਕੌਰ ਰਣੀਆਂ ਮੈਂਬਰ ਸ਼੍ਰੋਮਣੀ ਕਮੇਟੀ, ਜਸਪਿੰਦਰ ਕੌਰ ਰਣੀਆਂ, ਅਮਨਿੰਦਰ ਸਿੰਘ ਵਿਕੀ ਧਾਲੀਵਾਲ, ਗੁਰਪਿੰਦਰ ਕੌਰ ਅਤੇ ਫਤਿਹ ਸਿੰਘ ਵਲੋਂ ਇਹ ਸ਼ਰਧਾਂਜਲੀ ਸਮਾਗਮ ਕਰਵਾਉਣ 'ਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਰਤੀਸ਼ ਕੁਮਾਰ ਰਣੀਆਂ, ਮਨਜੀਤ ਸਿੰਘ ਰਣੀਆਂ, ਬੂਟਾ ਸਿੰਘ ਰਣੀਆਂ ਅਤੇ ਸਤਨਾਮ ਸਿੰਘ ਰਣੀਆਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁਸਲਿਮ ਫਰੰਟ ਬਾਘਾ ਪੁਰਾਣਾ ਨੇ ਕੀਤੀ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਮਨਰੇਗਾ ਦਾ ਨਾਂਅ ਬਦਲ ਕੇ 'ਜੀ ਰਾਮ ਜੀ' ਕਰਨ ਤੇ ਭਾਜਪਾ ਯੁਵਾ ਮੋਰਚਾ ਨੇ ਕੀਤਾ ਸਵਾਗਤ
Ad Position 24