31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 31-12-2025
ਬਾਘਾ ਪੁਰਾਣਾ, 30 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਅੰਦਰ ਸਮਾਜ ਸੇਵਾ ਦੇ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈ ਰਹੀ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਬਾਘਾ ਪੁਰਾਣਾ ਵਲੋਂ ਸ਼ਹਿਰ ਦੀ ਕੋਟਕਪੂਰਾ ਰੋਡ 'ਤੇ ਵਿਸ਼ਾਲ ਲੰਗਰ ਲਗਾਇਆ ਗਿਆ | ਇਸ ਲੰਗਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਭੂਸ਼ਨ ਗੋਇਲ ਰਿਟਾ: ਕਾਨੂੰਗੋ, ਸ਼ਸ਼ੀ ਗਰਗ ਕੌਂਸਲਰ, ਦਵਿੰਦਰ ਬਾਂਸਲ ਲਧਾਈਕੇ ਵਾਲੇ, ਸੰਜੀਵ ਕੁਮਾਰ ਸੰਜੂ ਮਿੱਤਲ ਆੜ੍ਹਤੀਆ, ਵਿਜੇ ਅੰਮਿ੍ਤਪਾਲ ਬੰਟੀ ਜਿੰਦਲ, ਕੇਵਲ ਕਿ੍ਸ਼ਨ ਬਾਂਸਲ ਤੇ ਹੋਰਨਾਂ ਅਹੁਦੇਦਾਰਾਂ ਨੇ ਦੱਸਿਆ ਕਿ ਅੱਜ ਦਾ ਲੰਗਰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਕੇ ਲਗਾਇਆ ਗਿਆ ਹੈ | ਇਸ ਮੌਕੇ ਗੁਰਪ੍ਰੀਤ ਮਨਚੰਦਾ ਕੌਂਸਲਰ, ਹਰਪ੍ਰੀਤ ਸਿੰਘ ਘੋਟੂ, ਪ੍ਰੇਮ ਪਾਲ ਗਰਗ, ਲੱਕੀ ਗਰਗ, ਭਗਵੰਤ ਰਾਏ ਅਗਰਵਾਲ, ਮਨੋਜ ਕੁਮਾਰ ਗੋਇਲ, ਮੁਕੇਸ਼ ਸੈਣੀ, ਦੀਪਕ ਤਲਵਾੜ, ਅਜੇ ਗੂੰਬਰ, ਪੰਕਜ ਗੂੰਬਰ, ਗਗਨਦੀਪ ਗੋਇਲ, ਸੁਰੇਸ਼ ਗੋਇਲ, ਦਿਵਾਂਸ਼ ਤੁਲੀ, ਸਾਹਿਲ ਅਰੋੜਾ, ਬੌਬੀ ਅਰੋੜਾ, ਸੰਜੇ ਬਾਂਸਲ ਆਦਿ ਨੇ ਲੰਗਰ ਵਿਚ ਹਾਜ਼ਰੀ ਲਗਵਾਈ |
Ad Position 22
No active advertisement
ਪਿਛਲੀ ਖ਼ਬਰ ਠੇਕੇਦਾਰ ਗੁਰਮੀਤ ਸਿੰਘ ਗਰਚਾ ਗੀਤਾ ਦੇ ਦਿਹਾਂਤ 'ਤੇ ਗਰਚਾ ਪਰਿਵਾਰ ਨਾਲ ਸਮੂਹ ਠੇਕੇਦਾਰਾਂ ਵਲੋਂ ਹਮਦਰਦੀ ਦਾ ਪ੍ਰਗਟਾਵਾ ਅਗਲੀ ਖ਼ਬਰ ਠੰਢ ਦੇ ਮੱਦੇਨਜ਼ਰ ਸਕੂਲਾਂ 'ਚ ਛੁੱਟੀਆਂ ਵਧਾਵੇ ਸਰਕਾਰ-ਸੁਰਿੰਦਰ ਕੁਮਾਰ ਸ਼ਰਮਾ
Ad Position 24