15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸ੍ਰੀ ਗਣੇਸ਼ ਮਹਾਂਉਤਸਵ ਧੂਮ-ਧਾਮ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 06-09-2025
ਅਹਿਮਦਗੜ੍ਹ, 5 ਸਤੰਬਰ (ਰਣਧੀਰ ਸਿੰਘ ਮਹੋਲੀ) - ਸ਼੍ਰੀ ਗਣੇਸ਼ ਮਹਾਂਉਤਸਵ ਤੇ ਸ਼੍ਰੀ ਰਾਮ ਮੰਦਰ ਕਮੇਟੀ ਪ੍ਰਧਾਨ ਦੀਪਕ ਸ਼ਰਮਾ, ਕੌਂਸਲਰ ਜਸਵਿੰਦਰ ਸ਼ਰਮਾ, ਸਾਬਕਾ ਕੌਂਸਲਰ ਭੋਜ ਰਾਜ ਸ਼ਰਮਾ ਅਤੇ ਪੰਡਿਤ ਨਵਦੀਪ ਸ਼ਰਮਾ ਦੀ ਅਗਵਾਈ ਵਿਚ ਗੌਤਮ ਨਿਵਾਸ ਵਿਖੇ ਸ਼੍ਰੀ ਗਣੇਸ਼ ਦੀ ਮੂਰਤੀ ਬਿਰਾਜਮਾਨ ਕੀਤੀ ਗਈ | ਮੂਰਤੀ ਵਿਸਰਜਨ ਦੌਰਾਨ ਇੰਡੀਅਨ ਓਵਰਸੀਜ਼ ਯੂਕੇ ਕਾਂਗਰਸ ਪ੍ਰਧਾਨ ਕਮਲ ਧਾਲੀਵਾਲ, ਨਗਰ ਕੌਂਸਲ ਪ੍ਰਧਾਨ ਵਿਕਾਸ ਕਿ੍ਸ਼ਨ, ਦਵਿੰਦਰ ਗੌਤਮ ਗੋਬਿੰਦਗੜ੍ਹ, ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਜਗਵੰਤ ਸਿੰਘ ਜੱਗੀ, ਸਾਬਕਾ ਪ੍ਰਧਾਨ ਨਗਰ ਕੌਂਸਲ ਵਿਕਾਸ ਟੰਡਨ, ਕੌਂਸਲਰ, ਕੌਂਸਲਰ ਅਮਨ ਅਫਰੀਦੀ, ਮਨੀ ਸ਼ੇਖ਼ਾ, ਕੌਂਸਲਰ ਨਵਜੋਤ ਕੌਰ, ਅਨੰਦੀ ਦੇਵੀ, ਕਿੱਟੂ ਥਾਪਰ, ਕਮਲ ਨੈਨ ਸ਼ਰਮਾ, ਕੇਦਾਰ ਕਪਿਲਾ, ਜਰਨੈਲ ਵਿੱਕੀ, ਰਾਜੇਸ਼ ਢੰਡ, ਚੈਅਰਮੈਨ ਮਹੇਸ ਸ਼ਰਮਾ, ਰੋਟਰੀ ਪ੍ਰਧਾਨ ਵੈਨੂੰ ਗੋਪਾਲ ਸ਼ਰਮਾ, ਅਸ਼ੋਕ ਵਰਮਾ ਵਲੋਂ ਵਿਸ਼ੇਸ਼ ਤੌਰ 'ਤੇ ਭਾਗ ਲਿਆ ਗਿਆ | ਸਮਾਗਮ ਦੌਰਾਨ ਧੀਮਾਨ ਭੈਣਾਂ ਵਲੋ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਵਿਸ਼ਾਲ ਸ਼ੋਭਾ ਯਾਤਰਾ ਨਾਲ ਮੂਰਤੀ ਬਿਸਰਜ਼ਨ ਕੀਤਾ ਗਿਆ | ਇਸ ਮੌਕੇ ਤੇ ਚੰਦਨ ਬਾਬਾ, ਰਤਨ ਕੁਮਾਰ ਮਿੰਟਾ, ਸੰਜੀਵ ਗੋਇਲ, ਹਾਰਦਿਕ ਸ਼ਰਮਾ, ਕਪਿਸ਼ ਸ਼ਰਮਾ, ਸਰਸਵਤੀ ਸ਼ਰਮਾ, ਗਾਇਤਰੀ ਸ਼ਰਮਾ, ਉਮਾ ਸ਼ਰਮਾ, ਮਾਧੁਰੀ ਗੋਤਮ, ਮੋਹਨੀਸ਼ ਸ਼ਰਮਾ, ਕਾਰਤਿਕ ਸ਼ਰਮਾ, ਕੁਸ਼ਲ ਗੋਇਲ, ਰਾਜੂ, ਬੌਬੀ, ਹਿਮਾਨੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਹੱਲਾ ਵਾਸੀ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਉਦਯੋਗ ਕੇਂਦਰ ਮਲੇਰਕੋਟਲਾ ਦੇ ਦਫ਼ਤਰ ਦੀ ਹਾਲਤ ਬਣੀ ਬੇਹੱਦ ਤਰਸਯੋਗ ਦਫ਼ਤਰ ਦੀ ਛੱਤ ਚੋਣ ਲੱਗੀ, ਅਧਿਕਾਰੀ, ਕਰ... ਅਗਲੀ ਖ਼ਬਰ ਨੌਕਰੀ ਦਾ ਝਾਂਸਾ ਦੇਣ ਅਤੇ ਸ਼ਿਕਾਇਤਕਰਤਾ ਦੀ ਗੱਡੀ ਦੀਆਂ ਕਿਸ਼ਤਾਂ ਖ਼ੁਰਦ ਬੁਰਦ ਕਰਨ ਦੇ ਮਾਮਲੇ ਵਿਚ ਫਾਇਰ ਅਫ਼ਸਰ ਖ਼ਿਲਾ...
Ad Position 24