ਅਹਿਮਦਗੜ੍ਹ, 17 ਦਸੰਬਰ (ਰਵਿੰਦਰ ਪੁਰੀ)- ਬਲਾਕ ਸੰਮਤੀ ਜੋਨ ਦਹਿਲੀਜ਼ ਕਲਾਂ ਤੋਂ ਕਾਂਗਰਸੀ ਉਮੀਦਵਾਰ ਬਿੰਦਰ ਮਹੇਰਨਾ ਨੇ 123 ਵੋਟਾਂ ਨਾਲ ਜਿੱਤ ਹਾਸਿਲ ਕੀਤੀ | ਨੱਥੂਮਾਜਰਾ ਜੋਨ ਤੋਂ ਸੰਦੀਪ ਕੌਰ ਕਾਂਗਰਸ ਉਮੀਦਵਾਰ ਨੇ 288 ਵੋਟਾਂ ਨਾਲ ਜਿੱਤ ਹਾਸਿਲ ਕੀਤੀ | ਬਲਾਕ ਸੰਮਤੀ ਜੋ ਜੰਡਾਲੀ ਕਲਾਂ ਤੋਂ ਆਜ਼ਾਦ ਉਮੀਦਵਾਰ (ਅਕਾਲੀ ਸਮਰਥਕ) ਗਗਨਦੀਪ ਕੌਰ ਲੇਲ ਨੇ 790 ਵੋਟਾਂ ਨਾਲ ਜਿੱਤ ਹਾਸਿਲ ਕੀਤੀ |