02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਅੰਤਰਰਾਜੀ ਨਾਕੇ ਲਗਾ ਕੇ 145 ਵਾਹਨਾਂ ਦੀ ਕੀਤੀ ਚੈਕਿੰਗ 32 ਵਹੀਕਲਾਂ ਦੇ ਕੀਤੇ ਚਲਾਨ ਅਤੇ 1 ਵਹੀਕਲ ਨੂੰ ਕੀਤਾ ਬਾਊਾਡ <br/>

Ad Position 21
No active advertisement
ਮੂਨਕ ਵਿਖੇ ਅੰਤਰਰਾਜੀ ਨਾਕੇ ਦੌਰਾਨ ਚੈਕਿੰਗ ਕਰਦੇ ਹੋਏ ਪੁਲਿਸ ਅਧਿਕਾਰੀ | ਤਸਵੀਰ : ਪ੍ਰਵੀਨ ਮਦਾਨ <br/> 22-12-2025
ਮੂਨਕ, 21 ਦਸੰਬਰ (ਮਦਾਨ, ਸਿੰਗਲਾ, ਭਾਰਦਵਾਜ)-ਆਪ੍ਰੇਸ਼ਨ ਸ਼ੀਲ 24 ਦੇ ਸਬੰਧ ਵਿਚ ਅੱਜ ਸਵੇਰ 6 ਵਜੇ ਤੋ ਲੈ ਕੇ ਦੁਪਹਿਰ ਵਜੇ 1 ਤੱਕ ਤੇਜਿੰਦਰ ਸਿੰਘ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਮੂਨਕ ਅਗਵਾਈ ਵਿਚ ਮੁੱਖ ਅਫ਼ਸਰ ਥਾਣਾ ਮੂਨਕ ਅਤੇ ਖਨੋਰੀ ਵਲੋ 3 ਇੰਟਰ ਸਟੇਟ ਨਾਕੇ ਲਗਾਏ ਗਏ | ਨਾਕਾਬੰਦੀ ਦੌਰਾਨ ਮੁੱਖ ਅਫ਼ਸਰ ਥਾਣਾ ਮੂਨਕ ਵਲੋ ਨਾਕਾਬੰਦੀ ਦੌਰਾਨ 1 ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਥਾਣਾ ਮੂਨਕ ਵਿਖੇ ਐੱਨ.ਡੀ.ਪੀ.ਐੱਸ ਐਕਟ ਤਹਿਤ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ | ਮੁੱਖ ਅਫ਼ਸਰ ਥਾਣਾ ਖਨੌਰੀ ਵਲੋ 1 ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰ ਕੇ ਥਾਣਾ ਖਨੌਰੀ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ | ਇਸ ਤੋ ਇਲਾਵਾ ਹਰਿਆਣਾ ਸਟੇਟ ਵਲੋ ਆਉਣ ਵਾਲੇ 135 ਵਹੀਕਲਾਂ ਦੀ ਚੈਕਿੰਗ ਕੀਤੀ ਗਈ, ਚੈਕਿੰਗ ਦੌਰਾਨ 32 ਵਹੀਕਲਾਂ ਦੇ ਚਲਾਨ ਕੀਤੇ ਗਏ ਅਤੇ 1 ਵਹੀਕਲ ਨੂੰ ਬਾਊਡ ਕੀਤਾ ਗਿਆ | ਇਸ ਦੌਰਾਨ ਚੈਕਿੰਗ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕੀ ਉੱਚ ਅਧਿਕਾਰੀਆਂ ਦੇ ਨਿਰਦੇਸ਼ ਅਨੁਸਾਰ ਸਮੇਂ-ਸਮੇਂ 'ਤੇ ਨਾਕੇ ਲਗਾ ਕੇ ਇਸ ਤਰ੍ਹਾਂ ਦੀਆਂ ਚੈਕਿੰਗਾਂ ਅੱਗੇ ਵੀ ਕੀਤੀਆਂ

Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਖ਼ਾਲਸਾ ਸਕੂਲ ਦਾ ਵਿਦਿਆਰਥੀ ਬੰਗਲੌਰ ਨੈਸ਼ਨਲ ਪੱਧਰ ਹੈਂਡਬਾਲ ਖੇਡ ਮੁਕਾਬਲਿਆਂ ਲਈ ਚੁਣਿਆ <br/> ਅਗਲੀ ਖ਼ਬਰ ਗਰਾਮ ਪੰਚਾਇਤ ਛਪਾਰ ਵਲੋਂ ਘਰਾਂ ਦਾ ਕੂੜਾ ਚੁੱਕਣ ਲਈ ਵਿਸ਼ੇਸ਼ ਆਟੋ ਦਾ ਪ੍ਰਬੰਧ <br/>
Ad Position 24