22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਫਾਰਮੇਸੀ ਆਫ਼ੀਸਰ ਯੂਨੀਅਨ ਦੇ ਸਰਬ ਸੰਮਤੀ ਨਾਲ ਹੋਈ ਚੋਣ ਵਿਚ ਬਬਲਾ ਬਣੇ ਪ੍ਰਧਾਨ <br/>

Ad Position 21
No active advertisement
ਸੁਖਵਿੰਦਰ ਕੁਮਾਰ ਬਬਲਾ ਅਤੇ ਫਾਰਮੇਸੀ ਆਫ਼ੀਸਰ ਯੂਨੀਅਨ ਦੀ ਨਵੀਂ ਚੁਣੀ ਟੀਮ ਗੱਲਬਾਤ ਕਰਦੀ ਹੋਈ | ਤਸਵੀਰ: ਮੁਕੇਸ਼ ਕੁਮਾਰ <br/> 23-12-2025
ਸੰਗਰੂਰ, 22 ਦਸੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਰਾਜ ਫਾਰਮੇਸੀ ਆਫਿਸਰਜ ਐਸੋਸੀਏਸ਼ਨ ਜ਼ਿਲ•ਾ ਸੰਗਰੂਰ ਦੀ ਜ਼ਿਲ•ਾ ਪੱਧਰੀ ਅਤੇ ਬਲਾਕ ਪੱਧਰੀ ਚੋਣ ਹੋਈ | ਇਹ ਚੋਣ ਸਟੇਟ ਅਬਜ਼ਰਵਰ ਇੰਦਰਜੀਤ ਸਿੰਘ ਅਤੇ ਸੁਖਦੇਵ ਬਾਂਸਲ ਦੀ ਨਿਗਰਾਨੀ ਹੇਠ ਹੋਈ | ਇਸ ਚੋਣ ਵਿਚ ਸਰਬਸੰਮਤੀ ਨਾਲ ਸੁਖਵਿੰਦਰ ਕੁਮਾਰ ਬਬਲਾ ਨੂੰ ਪ੍ਰਧਾਨ ਚੁਣ ਲਿਆ ਗਿਆ | ਇਸ ਤੋਂ ਇਲਾਵਾ ਸੈਕਟਰੀ ਅਨਿਲ ਕੁਮਾਰ ਮਿੱਤਲ, ਵਿੱਤ ਸੈਕਟਰੀ ਸੁਧੀਰ ਸਿੰਗਲਾ, ਆਡੀਟਰ ਸ਼ੁਭਮ ਸਿੰਗਲਾ, ਮੁੱਖ ਸਲਾਹਕਾਰ ਨਰਿੰਦਰ ਪਾਲ ਗਰਗ, ਸਰਪ੍ਰਸਤ ਅਮਿਤ ਗਰਗ, ਸੀਨੀਅਰ ਮੁੱਖ ਸਲਾਹਕਾਰ ਰਣਜੀਤ ਸਿੰਘ, ਵਾਇਸ ਪ੍ਰਧਾਨ ਵਰਿੰਦਰ ਮੋਹਨ ਗੁਪਤਾ, ਜੁਆਇੰਟ ਸੈਕਟਰੀ ਸੰਦੀਪ ਕੁਮਾਰ, ਸੀਨੀਅਰ ਵਾਇਸ ਪ੍ਰਧਾਨ ਵਿਸ਼ਾਲ ਕੁਮਾਰ, ਸੰਗਠਨ ਸੈਕਟਰੀ ਪਿ੍ੰਸ ਬਾਂਸਲ, ਪੈੱ੍ਰਸ ਸੈਕਟਰੀ ਅਕਸ਼ਿਤ ਸਿੰਗਲਾ, ਪ੍ਰਚਾਰ ਸੈਕਟਰੀ ਦਿਲਪ੍ਰੀਤ ਸਿੰਘ, ਬਲਾਕ ਪ੍ਰਧਾਨ ਸੈਕਟਰੀ ਪੁਨੀਤ ਕੁਮਾਰ, ਬਲਾਕ ਸੈਕਟਰੀ ਸੁਨਾਮ ਪਰਮਾਨੰਦ ਗਰਗ, ਬਲਾਕ ਭਵਾਨੀਗੜ•ਰਤਨ ਸਿੰਘ, ਜਸ਼ਨਦੀਪ ਸਿੰਘ ਬਲਾਕ ਪ੍ਰਧਾਨ ਸੰਗਰੂਰ, ਪਲਵਿੰਦਰ ਸਿੰਘ ਬਲਾਕ ਪ੍ਰਧਾਨ ਧੂਰੀ, ਬਲਾਕ ਪ੍ਰਧਾਨ ਮੂਣਕ ਡੇਵਿਡ ਗਰਗ ਚੁਣੇ ਗਏ | ਪ੍ਰਧਾਨ ਬਣਨ ਤੋਂ ਬਾਅਦ ਸੁਖਵਿੰਦਰ ਬਬਲਾ ਨੇ ਕਿਹਾ ਕਿ ਸਾਡੀ ਜਥੇਬੰਦੀ ਨੇ ਜੋ ਜ਼ੰੁਮੇਵਾਰੀ ਸੌਂਪੀ ਹੈ | ਉਸ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਸੀਨੀਅਰ ਆਗੂ ਅੰਮਿ੍ਤ ਗਰਗ, ਜ਼ਿਲ•ਾ ਸਕੱਤਰ ਅਨਿਲ ਕੁਮਾਰ ਮਿੱਤਲ ਤੇ ਹੋਰ ਆਗੂਆਂ ਨੇ ਕਿਹਾ ਕਿ ਜਥੇਬੰਦੀ ਫਾਰਮੇਸੀ ਅਫ਼ਸਰ ਦੀਆਂ ਮੰਗਾਂ ਮੁਸ਼ਕਿਲਾਂ ਦੇ ਹੱਲ ਲਈ ਪਹਿਲਾਂ ਵਾਂਗ ਇਕ ਜੁਟ ਹੋ ਕੇ ਕੰਮ ਕਰਦੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਅੱਗ ਨਾਲ ਝੁਲਸਣ ਕਾਰਨ ਬਜ਼ੁਰਗ ਅÏਰਤ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ, ਸਨਮਾਨ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ-ਮਹਿੰਦਰ ਭਗਤ <...
Ad Position 24