ਰੋਟਰੀ ਕਲੱਬ ਵਲੋਂ ਡਾਕਟਰ ਸ਼ਬੀਰ, ਮਾਸਟਰ ਮੁਹੰਮਦ ਜਮੀਲ ਅਤੇ ਲੈਕਚਰਾਰ ਹਾਰੂਨ ਸ਼ਫੀਕ ਦਾ ਸਨਮਾਨ <br/>
ਰੋਟਰੀ ਕਲੱਬ ਮਲੇਰਕੋਟਲਾ ਦੇ ਅਹੁਦੇਦਾਰ ਵੱਖ-ਵੱਖ ਖੇਤਰਾਂ ਵਿਚ ਸਮਾਜ ਸੇਵੀ ਕੰਮਾਂ ਨਾਲ ਸ਼ਹਿਰ ਦਾ ਮਾਣ ਵਧਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ | ਤਸਵੀਰ : ਪਾਰਸ ਜੈਨ
<br/>
23-12-2025