ਦਿਨ-ਦਿਹਾੜੇ ਚੋਰ ਦੁਕਾਨ ਤੋਂ ਜੈਕੇਟ ਚੋਰੀ ਕਰਕੇ ਹੋਇਆ ਫ਼ਰਾਰ-ਘਟਨਾ ਸੀ.ਸੀ. ਟੀ.ਵੀ ਕੈਮਰੇ 'ਚ ਕੈਦ <br/>
ਅਜੀਤ ਡੈਸਕ
20-12-2025
ਪਰੰਤੂ ਚੋਰ ਉਨ੍ਹਾਂ ਦੇ ਹੱਥ ਨਹੀਂ ਆਇਆ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਦੁਕਾਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿਚ ਚੋਰ ਜੈਕੇਟ ਚੋਰੀ ਕਰਕੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ | ਇਸ ਸਮੇਂ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕੇ ਸ਼ਹਿਰ ਵਿਚ ਫਿਰ ਰਹੇ ਇਨ੍ਹਾਂ ਚੋਰਾਂ ਅਤੇ ਲੁਟੇਰਿਆਂ ਨੂੰ ਫੜਿਆ ਜਾਵੇ ਤਾਂ ਜੋ ਦੁਕਾਨਦਾਰ ਆਪਣਾ ਕੰਮ ਕਾਜ ਆਰਾਮ ਦੇ ਨਾਲ ਬੇਖ਼ੌਫ ਹੋ ਕੇ ਕਰ ਸਕਣ |