12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬਠਿੰਡਾ ਜ਼ਿਲ੍ਹੇ ਦੇ ਲੋੜਵੰਦ ਬੱਚਿਆਂ ਨੂੰ ਵੰਡੇ ਸਾਈਕਲ <br/>

Ad Position 21
No active advertisement
ਅਜੀਤ ਡੈਸਕ 21-12-2025
ਬਠਿੰਡਾ, 20 ਦਸੰਬਰ (ਪੱਤਰ ਪ੍ਰੇਰਕ)- ਸਟੇਟ ਬੈਂਕ ਆਫ਼ ਇੰਡੀਆ ਦੇ ਐਡਮਨਿਸਟ੍ਰੇਟਿਵ ਦਫ਼ਤਰ ਬਠਿੰਡਾ ਵਲੋਂ ਬੈਂਕ ਦੀ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ ਯੋਜਨਾ ਤਹਿਤ ਬਠਿੰਡਾ ਜ਼ਿਲ੍ਹੇ ਦੇ ਲੋੜਵੰਦ ਬੱਚਿਆਂ ਨੂੰ ਸਾਈਕਲ ਵੰਡੇ ਗਏ, ਤਾਂ ਜੋ ਉਨ੍ਹਾਂ ਦੀ ਸਿੱਖਿਆ ਤੱਕ ਪਹੁੰਚ ਆਸਾਨ ਬਣ ਸਕੇ¢ ਇਸ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਵਿਦਿਆਰਥਣਾਂ ਦੀ ਸਿਹਤ ਅਤੇ ਸਫ਼ਾਈ ਨੂੰ ਧਿਆਨ ਵਿਚ ਰੱਖਦੇ ਹੋਏ 50 ਸੈਨਟਰੀ ਪੈਡ ਇੰਸੀਨੇਰੇਟਰ ਵੀ ਦਾਨ ਕੀਤੇ ਗਏ¢ ਇਸ ਮੌਕੇ ਬੈਂਕ ਵਲੋਂ ਡਿਪਟੀ ਜਨਰਲ ਮੈਨੇਜਰ ਅਭਿਸ਼ੇਕ ਸ਼ਰਮਾ, ਅਰੁਣ ਗਰਗ, ਦਯਾਰਾਮ ਸਹਾਰਨ, ਕੁਲਭੂਸ਼ਣ ਬਾਂਸਲ ਅਤੇ ਆਸ਼ਿਸ਼ ਗੁਪਤਾ ਮੌਜੂਦ ਰਹੇ¢ ਸਿੱਖਿਆ ਵਿਭਾਗ ਵਲੋਂ ਮਮਤਾ ਖੁਰਾਨਾ ਸੇਠੀ ਡੀਈਓ ਬਠਿੰਡਾ) ਅਤੇ ਗੁਰਸੇਵਕ ਸਿੰਘ ਸੈਕਸ਼ਨ ਅਫ਼ਸਰ ਨੇ ਵੀ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ¢

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਵਲੋਂ ਰੋਸ ਰੈਲੀ ਅੱਜ <br/> ਅਗਲੀ ਖ਼ਬਰ ਐੱਸ.ਐੱਸ.ਸੀ. (ਜੀ.ਡੀ.) ਭਰਤੀ ਲਈ ਮੁਫ਼ਤ ਟਰੇਨਿੰਗ ਕੈਂਪ ਸ਼ੁਰੂ
Ad Position 24