05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਤਿੰਨ ਨਾਮਜ਼ਦ

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਰਾਮਾਂ ਮੰਡੀ, 25 ਦਸੰਬਰ (ਤਰਸੇਮ ਸਿੰਗਲਾ)-ਨੇੜਲੇ ਪਿੰਡ ਬਾਘਾ ਵਿਖੇ ਬੀਤੇ ਦਿਨੀਂ ਤਿੰਨ ਵਿਅਕਤੀਆਂ ਮੱਤੀ ਸਿੰਘ, ਸੱਤਾ ਸਿੰਘ ਅਤੇ ਗੱਗੂ ਸਿੰਘ ਵਲੋਂ ਮਿਲ ਕੇ ਪਿੰਡ ਦੇ ਹੀ ਇਕ ਵਿਅਕਤੀ ਰਿੰਕੂ ਸਿੰਘ ਦੀ ਕੁੱਟਮਾਰ ਕਰਕੇ ਉਸ ਨੰੂ ਜ਼ਖ਼ਮੀ ਕਰਨ ਦੇ ਦੋਸ਼ਾਂ ਹੇਠ ਰਾਮਾਂ ਪੁਲਿਸ ਵਲੋਂ ਜ਼ਖ਼ਮੀ ਰਿੰਕੂ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉਕਤ ਮੱਤੀ ਸਿੰਘ, ਸੱਤਾ ਸਿੰਘ ਅਤੇ ਗੱਗੂ ਸਿੰਘ ਵਾਸੀਆਨ ਪਿੰਡ ਬਾਘਾ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ¢ ਮਾਮਲੇ ਦੀ ਜਾਂਚ ਏਐਸਆਈ ਇਕਬਾਲ ਸਿੰਘ ਕਰ ਰਹੇ ਹਨ¢

Ad Position 22
No active advertisement
ਪਿਛਲੀ ਖ਼ਬਰ ਗੁਪਤਾ ਹਸਪਤਾਲ 'ਚ 77 ਸਾਲਾਂ ਦੇਵੀ ਦਿਆਲ ਦੇ ਦੋਵੇਂ ਗੋਡਿਆਂ ਦੀ ਰੋਬੋਟਿਕ ਰਾਹੀਂ ਸਫ਼ਲ ਸਰਜਰੀ ਹੋਈ <br/> ਅਗਲੀ ਖ਼ਬਰ ਪੁਲਿਸ ਨੇ 5.80 ਗ੍ਰਾਮ ਹੈਰੋਇਨ ਫੜੀ
Ad Position 24