21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸਰਵਹਿੱਤਕਾਰੀ ਸਕੂਲ 'ਚ ਇਕ ਦਿਨਾ ਵਿਸ਼ੇਸ਼ ਪ੍ਰਵਾਸ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 25-11-2025
ਰਾਮਪੁਰਾ ਫੂਲ, 24 ਨਵੰਬਰ (ਹੇਮੰਤ ਕੁਮਾਰ ਸ਼ਰਮਾ)- ਵਿਦਿਆ ਭਾਰਤੀ, ਪੰਜਾਬ ਪ੍ਰਾਂਤ ਦੇ ਸੰਗਠਨ ਮੰਤਰੀ ਰਜਿੰਦਰ, ਮਹਾਮੰਤਰੀ ਸੰਦੀਪ ਧੂੜੀਆ, ਪ੍ਰਮੁੱਖ ਅਤੇ ਬਠਿੰਡਾ ਵਿਭਾਗ ਦੇ ਸਕੱਤਰ ਡਾ. ਗਗਨਦੀਪ ਪਰਾਸ਼ਰ ਨੇ ਅੱਜ ਇੱਕ ਦਿਨਾਂ ਵਿਸ਼ੇਸ਼ ਪ੍ਰਵਾਸ ਮੀਟਿੰਗ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ,ਰਾਮਪੁਰਾ ਫੂਲ ਵਿੱਚ ਕੀਤੀ¢ਇਸ ਪ੍ਰਵਾਸ ਮੀਟਿੰਗ ਦੌਰਾਨ ਉਨ੍ਹਾਂ ਨੇ ਵਿਦਿਆ ਮੰਦਰ ਦੀਆਂ ਸੇਵਾਦਾਰ ਅÏਰਤਾਂ, ਡਰਾਈਵਰਾਂ, ਕੰਡਕਟਰਾਂ, ਸਾਰੇ ਅਧਿਆਪਕ ਸਟਾਫ਼ ਅਤੇ ਪ੍ਰਬੰਧਕ ਸਮਿਤੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼,ਮੈਨੇਜਰ ਗੁਰਪ੍ਰੀਤ ਸਿੰਘ ਜੀ ਅਤੇ ਹੋਰ ਮੈਂਬਰਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ¢ਮੁਲਾਕਾਤ ਦÏਰਾਨ ਸਕੂਲ ਦੇ ਦੈਨਿਕ ਕੰਮ-ਕਾਜ, ਵਿਦਿਆਰਥੀਆਂ ਦੀ ਪ੍ਰਗਤੀ ਅਤੇ ਸਕੂਲ ਦੀ ਵਿਕਾਸ ਯਾਤਰਾ ਵਿੱਚ ਆ ਰਹੀਆਂ ਚੁਣÏਤੀਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ¢ਇਸ ਮÏਕੇ ਸਭ ਸੇਵਾਦਾਰਾਂ ਅਤੇ ਕਰਮਚਾਰੀਆਂ ਨੇ ਆਪਣੇ-ਆਪਣੇ ਸੁਝਾਅ ਸਾਂਝੇ ਕੀਤੇ ਜਿਨ੍ਹਾਂ ਨੂੰ ਸਰਵਹਿੱਤਕਾਰੀ ਸਿੱਖਿਆ ਕਮੇਟੀ ਦੇ ਅਧਿਕਾਰੀਆਂ ਨੇ ਗੰਭੀਰਤਾ ਨਾਲ ਸੁਣਿਆ ਅਤੇ ਭਵਿੱਖ ਵਿੱਚ ਹੋਰ ਸੁਧਾਰ ਕਰਨ ਦਾ ਭਰੋਸਾ ਦਿੱਤਾ¢ਇਸ ਮÏਕੇ ਸਕੂਲ ਦੇ ਪਿ੍ੰਸੀਪਲ ਰਪਿੰਦਰ ਪਟਿਆਲ ਨੇ ਸੰਗਠਨ ਮੰਤਰੀ, ਮਹਾਮੰਤਰੀ ਅਤੇ ਸਾਰੇ ਹਾਜ਼ਰ ਮਹਾਨੁਭਾਵਾਂ ਦਾ ਹਾਰਦਿਕ ਧੰਨਵਾਦ ਕੀਤਾ¢ ਉਨ੍ਹਾਂ ਕਿਹਾ ਕਿ ਇਸ ਪ੍ਰਵਾਸ ਮੀਟਿੰਗ ਨਾਲ ਸਕੂਲ ਪਰਿਵਾਰ ਨੂੰ ਨਵੀਂ ਪੇ੍ਰਰਨਾ ਅਤੇ ਉਤਸ਼ਾਹ ਪ੍ਰਾਪਤ ਹੋਇਆ ਹੈ¢
Ad Position 22
No active advertisement
ਪਿਛਲੀ ਖ਼ਬਰ ਗ੍ਰੇਟ ਡਿਸਕਵਰੀਅਨਜ਼ ਨੇ ਵੈਟਰਨਰੀ ਕਾਲਜ ਦਾ ਇਕ ਵਿੱਦਿਅਕ ਦੌਰਾ ਕੀਤਾ ਅਗਲੀ ਖ਼ਬਰ ਮਲੂਕਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਕਰਵਾਇਆ
Ad Position 24