02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਬਿਕਰਮਜੀਤ ਸਿੰਘ ਘੁੰਮਣ ਨੂੰ ਡੀ.ਐੱਸ.ਪੀ. ਨਿਯੁਕਤ ਹੋਣ 'ਤੇ ਵਧਾਈਆਂ

Ad Position 21
No active advertisement
ਅਜੀਤ ਡੈਸਕ 24-11-2025
ਲੋਹਟਬੱਦੀ, 23 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ, ਖੁਸ਼ਵਿੰਦਰ ਸਿੰਘ ਸਰਾਭਾ)-ਖੇਡ ਕੋਟੇ ਰਾਹੀਂ ਪੰਜਾਬ ਪੁਲਿਸ 'ਚ ਸੇਵਾਵਾਂ ਨਿਭਾਅ ਰਹੇ ਇੰਸਪੈਕਟਰ ਬਿਕਮਰਜੀਤ ਸਿੰਘ ਘੁੰਮਣ ਨੂੰ ਪੰਜਾਬ ਸਰਕਾਰ ਨੇ ਵਧੀਆ ਪ੍ਰਸ਼ਾਸਨਿਕ ਸੇਵਾਵਾਂ ਬਦਲੇ ਇੰਸਪੈਕਟਰ ਦੇ ਅਹੁਦੇ ਤੋਂ ਉੱਪ ਕਪਤਾਨ ਪੁਲਿਸ (ਡੀ.ਐੱਸ.ਪੀ) ਪਦਉੱਨਤ ਕੀਤਾ ਹੈ | ਉਨ੍ਹਾਂ ਦੀ ਤਰੱਕੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਲੋਹਟਬੱਦੀ, ਰਛੀਨ, ਬੜੂੰਦੀ, ਮਹੇਰਨਾਂ ਕਲਾਂ, ਲਤਾਲਾ, ਜੰਡ, ਕਲਸੀਆਂ, ਆਂਡਲੂ ਪਿੰਡ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਖ-ਵੱਖ ਚੌਂਕੀ ਇੰਚਾਰਜਾਂ ਤੋਂ ਥਾਣਾ ਮੁਖੀਆਂ ਦੇ ਸਫ਼ਰ ਦੌਰਾਨ ਲੋਕਾਂ ਨਾਲ ਵਧੀਆ ਤਾਲਮੇਲ ਰੱਖਿਆ | ਇਸ ਪਦ ਉੱਨਤੀ 'ਤੇ ਸੁਖਪਾਲ ਸਿੰਘ ਪਾਲੀ ਪੰਨੂ ਕੈਨੇਡਾ, ਜਿੱਪੀ ਮਾਜਰੀ, ਹਨੀ ਰਛੀਨ, ਹਰਪ੍ਰੀਤ ਸਿੰਘ ਰਛੀਨ, ਜਸਵਿੰਦਰ ਸਿੰਘ ਬਿੱਟੂ ਸਰਪੰਚ ਬੜੂੰਦੀ, ਹਰਮੇਲ ਸਿੰਘ ਬੱਬੂ ਵਾਲੀਆ, ਪਰਮੋਦ ਸਿੰਘ ਪੰਚ, ਅੰਮਿ੍ਤਪਾਲ ਸਿੰਘ ਹੈਪੀ, ਜਸਪਾਲ ਸਿੰਘ ਪਾਲੀ ਧਾਲੀਵਾਲ, ਸੁਖਵੀਰ ਸਿੰਘ ਪ੍ਰੇਮ, ਗੁਰਬੰਤ ਸਿੰਘ ਰਛੀਨ, ਰਾਜਿੰਦਰ ਸਿੰਘ ਬਿੰਦਰੀ, ਡਾ: ਤਸਵੀਰ ਸਿੰਘ ਰਛੀਨ, ਜਗਤਾਰ ਸਿੰਘ ਨੰਬਰਦਾਰ, ਭੂਪ ਸਿੰਘ ਭੱਟੀ, ਗੁਰਪ੍ਰੀਤ ਸਿੰਘ ਬੱਬੂ, ਬਲਜਿੰਦਰ ਸਿੰਘ ਸੇਖੋਂ, ਤਰਲੋਚਨ ਸਿੰਘ ਭੋਲਾ ਨੇ ਬਿਕਰਮਜੀਤ ਸਿੰਘ ਘੁੰਮਣ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਖੰਨਾ ਤੋਂ ਗੁ: ਮੰਜੀ ਸਾਹਿਬ ਕੋਟਾਂ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਵਿਖੇ ਮਨਾਇਆ ਪ੍ਰਕਾਸ਼ ਪੁਰਬ
Ad Position 24