70 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰ ਕੀਤੇ ਸਨਮਾਨਿਤ
ਅਜੀਤ ਡੈਸਕ
19-12-2025
ਸਮਾਗਮ ਵਿੱਚ 70 ਸਾਲ ਦੀ ਉਮਰ ਪੂਰੀ ਕਰਨ ਵਾਲੇ ਮਹਿੰਦਰ ਸਿੰਘ ਧਮੋਟ, ਹਰੀ ਰਾਮ ਪਾਇਲ, ਹਰਜੀਤ ਸਿੰਘ ਘਲੋਟੀ ਪਿੰ੍ਰਸੀਪਲ ਮੇਜਰ ਸਿੰਘ, ਭਿੰਦਰ ਸਿੰਘ ਘਲੋਟੀ, ਇੰਦਰਦਾਸ ਭਰਥਲਾ, ਜਗਪਾਲ ਸਿੰਘ ਭਰਥਲਾ, ਕੁਲਵਿੰਦਰ ਸਿੰਘ ਘੁੰਮਣ ਪਾਇਲ, ਭਿੰਦਰ ਸਿੰਘ ਘੁੱਕ ਘਲੋਟੀ, ਚਰਨਜੀਤ ਕੌਰ ਪਾਇਲ ਅਤੇ 80 ਸਾਲ ਦੀ ਸੇਵਾ ਪੂਰੀ ਕਰਨ ਵਾਲੇ, ਪ੍ਰਕਾਸ਼ ਕੋਰ ਘੁਡਾਣੀ, ਕੇਵਲ ਸਿੰਘ ਜਰਗੜੀ, ਜਗਦੇਵ ਸਿੰਘ ਘੁਡਾਣੀ ਖੁਰਦ, ਪ੍ਰੇਮ ਸਿੰਘ ਪਾਇਲ ਜੈ ਸਿੰਘ ਕੱਦੋਂ, ਅਮਰਜੀਤ ਸਿੰਘ ਭੀਖੀ, ਨੂੰ ਸ਼ਾਲ/ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ |