12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪੀਰ ਬਾਬਾ ਗੁਲਾਬ ਸ਼ਾਹ ਦੇ ਮੁੱਖ ਸੇਵਾਦਾਰ ਬਾਬਾ ਗਣੇਸ਼ ਦਾਸ ਹੋਏ ਪੰਜ ਤੱਤਾਂ 'ਚ ਵਲੀਨ

Ad Position 21
No active advertisement
ਅਜੀਤ ਡੈਸਕ 25-12-2025
ਕੁਹਾੜਾ, 24 ਦਸੰਬਰ (ਸੰਦੀਪ ਸਿੰਘ ਕੁਹਾੜਾ)-ਪੀਰ ਬਾਬਾ ਗੁਲਾਬ ਸ਼ਾਹ ਦੇ ਗੱਦੀ ਨਸ਼ੀਨ ਮੁੱਖ ਸੇਵਾਦਾਰ ਬਾਬਾ ਗਣੇਸ਼ ਦਾਸ ਸੰਖੇਪ ਬਿਮਾਰੀ ਪਿੱਛੋਂ ਸਵਰਗਵਾਸ ਹੋ ਗਏ¢ ਉਨ੍ਹਾਂ ਦਾ ਸਸਕਾਰ ਪੀਰ ਬਾਬਾ ਗੁਲਾਬ ਸ਼ਾਹ ਦੇ ਧਾਰਮਿਕ ਸਥਾਨ ਪਿੰਡ ਕੁਹਾੜਾ ਵਿਖੇ ਕਰ ਦਿੱਤਾ ਗਿਆ ਹੈ¢ ਇਸ ਮੌਕੇ ਭਾਰੀ ਗਿਣਤੀ ਵਿਚ ਪਿੰਡ ਵਾਸੀਆਂ ਵਲੋਂ ਨਮ ਅੱਖਾਂ ਨਾਲ ਬਾਬਾ ਗਣੇਸ਼ ਦਾਸ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ¢ ਇਸ ਮੌਕੇ ਸਰਪੰਚ ਪਤੀ ਰਣਧੀਰ ਸਿੰਘ ਧੀਰਾ, ਸਾਬਕਾ ਸਰਪੰਚ ਸਤਵੰਤ ਸਿੰਘ ਗਰਚਾ, ਸਾਬਕਾ ਸਰਪੰਚ ਅਜਮੇਰ ਸਿੰਘ ਲਾਲੀ, ਤੇਲੂ ਰਾਮ ਕੁਹਾੜਾ, ਅਵਤਾਰ ਸਿੰਘ ਕੁਹਾੜਾ, ਰਵਿੰਦਰ ਸਿੰਘ ਗਰਚਾ, ਰਣਧੀਰ ਸਿੰਘ ਬਿੱਲਾ, ਜਸਵੀਰ ਸਿੰਘ ਜੱਸੀ, ਰਿੰਪਾ ਕੁਹਾੜਾ, ਸੰਦੀਪ ਮੋਦਗਿੱਲ, ਜਸਵੀਰ ਸਿੰਘ ਜੱਸੀ, ਦਾਰੀ ਕੁਹਾੜਾ, ਸੁਰਜੀਤ ਸਿੰਘ ਸੀਤਾ, ਗੁਰਤੇਜ ਸਿੰਘ ਗਰਚਾ, ਤੇਜ ਸਿੰਘ ਗਰਚਾ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਹੈਪਾ, ਬਲਵੀਰ ਸਿੰਘ ਬੱਬੂ, ਰਾਜਵੰਤ ਸਿੰਘ ਰਾਜੂ, ਏ. ਐੱਸ. ਆਈ. ਦਰਸ਼ਨ ਸਿੰਘ, ਏ. ਐੱਸ. ਆਈ. ਸੁਸ਼ੀਲ ਕੁਮਾਰ, ਰਜਿੰਦਰ ਸਿੰਘ ਵਿੱਕੀ ਸਟੂਡੀਓ, ਸਤਵਿੰਦਰ ਸਿੰਘ ਸ਼ਿੰਦਰੀ, ਅਰਸ਼ਦੀਪ ਸਿੰਘ ਗਰਚਾ, ਗੁਰਦੀਪ ਸਿੰਘ ਗਰਚਾ, ਗੋਲਡੀ ਗਰਚਾ, ਗੁਰਬੀਰ ਸਿੰਘ ਬੀਰੂ, ਦੀਪਾ ਸਿੰਘ, ਜੋਗਿੰਦਰ ਸਿੰਘ ਕੁਹਾੜਾ, ਲਖਬੀਰ ਸਿੰਘ ਲੱਖੀ, ਬਿੰਦਰ ਕੈਨੇਡਾ, ਹਰਬੰਸ ਸਿੰਘ ਗੋਰਾ, ਜਸਵਿੰਦਰ ਸਿੰਘ ਨੋਨਾ, ਅਮਰੀਕ ਸਿੰਘ, ਸੁਰਿੰਦਰ ਬਡਿਆਲ, ਗੁਰਪ੍ਰੀਤ ਸਿੰਘ ਗੋਪੀ, ਸੋਨੰੂ, ਮੋਨੰੂ, ਅਮਰੀਕ ਸਿੰਘ, ਰਾਜਨ ਤਿਵਾੜੀ, ਅਸ਼ਵਨੀ ਤਿਵਾੜੀ, ਧਰਮਿੰਦਰ ਕਾਲਾ, ਜਗਜੀਤ ਸਿੰਘ, ਨਵਪ੍ਰੀਤ ਸਿੰਘ, ਪਰਮਜੀਤ ਸਿੰਘ ਪੰਮਾ, ਬਲਵਿੰਦਰ ਸਿੰਘ, ਜਗਪਾਲ ਸਿੰਘ, ਮਿੰਟਾ ਸਿੱਧੂ, ਪੰਮੀ ਮਾਨਗੜ੍ਹ, ਰਾਮ ਸਰੂਪ ਪਾਠਕ, ਸੰਜੀਵ ਪਾਠਕ, ਸ਼ੇਰ ਸਿੰਘ, ਸੋਨੰੂ ਪੰਚ ਸਮੇਤ ਭਾਰੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ 'ਚ ਖ਼ੂਨਦਾਨ ਕੈਂਪ 27 ਨੂੰ <br/> ਅਗਲੀ ਖ਼ਬਰ ਸੰਤ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸਾਲਾਨਾ ਯਾਦ 'ਚ ਸਮਾਗਮ 30 ਤੋਂ
Ad Position 24