ਕੁਹਾੜਾ, 24 ਦਸੰਬਰ (ਸੰਦੀਪ ਸਿੰਘ ਕੁਹਾੜਾ)-ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਪੈੱ੍ਰਸ ਕਲੱਬ ਕੁਹਾੜਾ ਸਾਹਨੇਵਾਲ, ਸਮੂਹ ਨਗਰ ਨਿਵਾਸੀ, ਅੱਡਾ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੁਹਾੜਾ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਗੁਰਦੁਆਰਾ ਸ਼੍ਰੀ ਈਸ਼ਰਸਰ ਸਾਹਿਬ ਕੁਹਾੜਾ ਵਿਖੇ ਲਗਾਇਆ ਗਿਆ¢ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਲਖਵਿੰਦਰ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਕੈਂਪ ਦੀ ਸ਼ੁਰੂਆਤ ਕੀਤੀ ਗਈ | ਕੈਂਪ ਵਿਚ ਲੁਧਿਆਣਾ ਦੇ ਰਘੂਨਾਥ ਹਸਪਤਾਲ ਦੀ ਟੀਮ ਦੀਪ ਕੌਰ, ਗੁਰਪ੍ਰੀਤ ਸਿੰਘ, ਦੀਪਕ ਕੁਮਾਰ, ਊਸ਼ਾ ਵਲੋਂ ਖ਼ੂਨਦਾਨ ਕੈਂਪ ਵਿਚ ਸੇਵਾ ਨਿਭਾਈ ਗਈ¢ ਇਸ ਮੌਕੇ ਖ਼ੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਬਲਵੀਰ ਸਿੰਘ ਬੱਬੂ, ਤੇਲੂ ਰਾਮ ਕੁਹਾੜਾ, ਨਿਰਪਾਲ ਸਿੰਘ ਗਰਚਾ, ਏ. ਐੱਸ. ਆਈ. ਦਰਸ਼ਨ ਸਿੰਘ, ਅਜਮੇਰ ਸਿੰਘ ਲਾਲੀ, ਤੇਜ ਸਿੰਘ ਗਰਚਾ, ਹਰਪ੍ਰੀਤ ਸਿੰਘ ਹੈਪਾ, ਰਿੰਪਾ ਕੁਹਾੜਾ, ਜਸਵੀਰ ਸਿੰਘ ਜੱਸੀ, ਮਨਰਾਜ ਸਿੰਘ, ਹਰਵੀਰ ਸਿੰਘ, ਗੁਰਵਿੰਦਰ ਸਿੰਘ ਗਿੱਲ, ਪਰਵੀਨ ਸਾਹਨੇਵਾਲ, ਸੰਦੀਪ ਸਿੰਘ ਜੰਡਿਆਲੀ, ਇਕਬਾਲ ਸਿੰਘ, ਕੁਲਵਿੰਦਰ ਸ਼ਾਰਦੇ, ਬਲਵੀਰ ਸਿੰਘ, ਰਾਜਵੰਤ ਸਿੰਘ ਰਾਜੂ, ਬਿੰਦਰ ਕੈਨੇਡਾ, ਡਾ. ਕੁਲਵੰਤ ਸਿੰਘ ਘੁੰਮਣ, ਸਤਵੰਤ ਸਿੰਘ ਕੁਹਾੜਾ, ਧਰਮਜੀਤ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਰਾਜੂ, ਸੁਖਦੇਵ ਸਿੰਘ, ਗੋਲਡੀ ਗਰਚਾ, ਗੁਰਦੀਪ ਸਿੰਘ ਗਰਚਾ, ਸੋਨੰੂ ਪੰਚ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਜਪਿੰਦਰ ਸਿੰਘ ਗਰੇਵਾਲ, ਲੱਕੀ ਸਾਹਨੇਵਾਲ, ਸਿੰਮੀ ਗਰਚਾ, ਅਵਤਾਰ ਸਿੰਘ ਕੁਹਾੜਾ, ਮਨਦੀਪ ਸਿੰਘ ਮਿੱਕੀ ਸਾਹਨੇਵਾਲ, ਹੌਲਦਾਰ ਜਸਪਾਲ ਸਿੰਘ, ਰਵਿੰਦਰ ਸਿੰਘ ਡੀਲਰ, ਮਲਕੀਤ ਸਿੰਘ, ਹਰਬੰਸ ਸਿੰਘ ਗੌਹਰਾ ਅਤੇ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਵਲੋਂ ਸ਼ਮੂਲੀਅਤ ਕੀਤੀ ਗਈ¢