18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਪੱਖੋ ਕੈਂਚੀਆਂ ਵਿਖੇ ਵਰਕਸ਼ਾਪ 'ਚੋਂ ਤਾਂਬੇ ਦੀਆਂ ਤਾਰਾਂ ਚੋਰੀ

Ad Position 21
No active advertisement
ਅਜੀਤ ਡੈਸਕ 04-06-2025
ਸ਼ਹਿਣਾ, 3 ਜੂਨ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋ ਕੈਂਚੀਆਂ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਵਰਕਸ਼ਾਪ ਵਿਚੋਂ ਤਾਂਬੇ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ | ਮੋਗਾ ਰੋਡ 'ਤੇ ਪ੍ਰੀਤ ਬਾਡੀ ਮੇਕਰ ਦੀ ਵਰਕਸ਼ਾਪ ਵਿਚੋਂ ਤਾਰਾਂ ਚੋਰੀ ਹੋਣ ਬਾਰੇ ਜਾਣਕਾਰੀ ਦਿੰਦਿਆਂ ਸੁਖਮੰਦਰ ਸਿੰਘ ਸਾਬਕਾ ਪੰਚ ਨੇ ਦੱਸਿਆ ਕਿ ਬਿਲਡਿੰਗ ਸੈਟਾਂ ਨਾਲ ਲਾਈਆਂ ਗਈਆਂ ਤਾਂਬੇ ਦੀਆਂ ਚਾਰ ਤਾਰਾਂ ਦਾ ਗੱੁਛਾ ਅਣਪਛਾਤੇ ਵਿਅਕਤੀ ਪਿੱਛੋਂ ਦੀ ਕੰਧ ਟੱਪ ਕੇ ਵੱਢ ਕੇ ਲੈ ਗਏ | ਜਿਸ ਦਾ ਸਵੇਰੇ ਵਰਕਸ਼ਾਪ ਖੋਲ੍ਹਣ ਸਮੇਂ ਹੀ ਪਤਾ ਲੱਗਿਆ |
Ad Position 22
No active advertisement
ਪਿਛਲੀ ਖ਼ਬਰ ਸਿਹਤ ਬਲਾਕ ਤਪਾ ਅਧੀਨ ਪਿੰਡ ਘੁੰਨਸ ਵਿਖੇ ਹਾਈਪਰਟੈਂਸ਼ਨ ਬਾਰੇ ਜਾਗਰੂਕਤਾ ਪੈਦਾ ਕਰਦੀ ਸਾਈਕਲ ਰੈਲੀ ਕੱਢੀ ਅਗਲੀ ਖ਼ਬਰ ਵਾਟਰ ਸਪਲਾਈ ਵਿਭਾਗ 'ਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ <br/>
Ad Position 24