29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪੱਖੋ ਕੈਂਚੀਆਂ ਚੌਕ ਵਿਚ ਤੇਜ਼ ਰਫ਼ਤਾਰ ਟਿੱਪਰ ਟਰਾਲੇ ਵਿਚ ਵੱਜਿਆ, ਜਾਨੀ ਨੁਕਸਾਨ ਤੋਂ ਹੋਇਆ ਬਚਾਅ <br/>

Ad Position 21
No active advertisement
ਸੜਕ ਹਾਦਸੇ ਵਿਚ ਨੁਕਸਾਨਿਆ ਟਿੱਪਰ | ਤਸਵੀਰ : ਸੁਰੇਸ਼ ਗੋਗੀ <br/> 26-12-2025
ਸ਼ਹਿਣਾ, 25 ਦਸੰਬਰ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋ ਕੈਂਚੀਆਂ ਚੌਂਕ ਵਿਚ ਹਰ ਰੋਜ਼ ਹਾਦਸੇ ਵਾਪਰਦੇ ਹਨ, ਕਿਉਂਕਿ ਚੁਰਸਤੇ ਵਿਚ ਕੋਈ ਚੌਂਕ ਨਹੀਂ ਬਣਿਆ, ਸਿਰਫ਼ ਚਾਰੇ ਪਾਸੇ ਹੰਪ ਬਣਾਏ ਹੋਏ ਹਨ | ਹਾਦਸੇ ਵਾਪਰਨ ਕਾਰਨ ਚੌਂਕ ਨੇੜੇ ਖੜੀਆਂ ਸਵਾਰੀਆਂ ਵੀ ਕਈ ਵਾਰ-ਵਾਰ ਵਾਲ-ਵਾਲ ਬਚੀਆਂ ਹਨ | ਤਪਾ ਸਾਈਡ ਤੋਂ ਆ ਰਹੇ ਸੀਮਿੰਟ ਦੇ ਭਰੇ ਟਰਾਲੇ ਵਿਚ ਅੱਜ ਸਵੇਰੇ ਭਾਰਤ ਮਾਲਾ ਸੜਕ 'ਤੇ ਮਿੱਟੀ ਪਾਉਣ ਲਈ ਲੰਘਿਆ ਇਕ ਟਿੱਪਰ ਟਕਰਾ ਗਿਆ, ਪਰ ਮਨੱੁਖੀ ਜਾਨਾਂ ਦਾ ਬਚਾਅ ਹੋ ਗਿਆ | ਲੋਕਾਂ ਦੀ ਮੰਗ ਹੈ ਕਿ ਜਲਦ ਹੀ ਇੱਥੇ ਚੌਂਕ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮਹਿਲ ਕਲਾਂ ਤਹਿਸੀਲ ਦਫ਼ਤਰ 'ਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਖ਼ਾਲੀ <br/> ਅਗਲੀ ਖ਼ਬਰ ਕੁਲਵੰਤ ਸਿੰਘ ਕੀਤੂ ਅਤੇ ਦਰਸ਼ਨ ਸਿੰਘ ਢਿੱਲੋਂ ਦੀ ਅਗਵਾਈ ਹੇਠ ਲੋਕ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/>
Ad Position 24