13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸ਼ੈਫਾਲੀ ਵਰਮਾ ਆਈ.ਸੀ.ਸੀ. ਮਹੀਨੇ ਦੀ ਸਰਬੋਤਮ ਮਹਿਲਾ ਖਿਡਾਰੀ ਵਜੋਂ ਨਾਮਜ਼ਦ

Ad Position 21
No active advertisement
06-12-2025

ਦੁਬਈ, 5 ਦਸੰਬਰ (ਪੀ. ਟੀ. ਆਈ.)-ਦੱਖਣੀ ਅਫਰੀਕਾ ਵਿਰੁੱਧ ਮਹਿਲਾ ਇਕ ਰੋਜ਼ਾ ਵਿਸ਼ਵ ਕੱਪ ਫਾਈਨਲ 'ਚ 87 ਦੌੜਾਂ ਦੀ ਤੇਜ਼ ਪਾਰੀ ਖੇਡਣ ਤੇ 2 ਮਹੱਤਵਪੂਰਨ ਵਿਕਟਾਂ ਲੈਣ ਵਾਲੀ ਭਾਰਤੀ ਕ੍ਰਿਕਟਰ ਸ਼ੈਫਾਲੀ ਵਰਮਾ ਨੂੰ ਨਵੰਬਰ ਮਹੀਨੇ ਲਈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੇ ਮਹੀਨੇ ਦੀ ਸਰਬੋਤਮ ਖਿਡਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ | ਸ਼ੈਫਾਲੀ ਨੇ ਓਪਨਰ ਪ੍ਰਤੀਕਾ ਰਾਵਲ ਦੀ ਸੱਟ ਕਾਰਨ ਭਾਰਤੀ ਟੀਮ 'ਚ ਜਗ੍ਹਾ ਬਣਾਈ | ਉਸਨੂੰ ਫਾਈਨਲ ਦੀ ਖਿਡਾਰੀ ਚੁਣਿਆ ਗਿਆ ਸੀ ਤੇ ਹੁਣ ਉਹ ਮਹਿਲਾ ਪੁਰਸਕਾਰ ਲਈ ਨਾਮਜ਼ਦ ਤਿੰਨ ਖਿਡਾਰੀਆਂ ਵਿਚੋਂ ਇਕ ਹੈ |

Ad Position 22
No active advertisement
ਪਿਛਲੀ ਖ਼ਬਰ ਮਮਤਾ ਸਿੰਘ ਨੇ ਜਰਸੀ ਸਿਟੀ ਕੌਂਸਲ ਦੀ ਜਿੱਤੀ ਚੋਣ <br/> ਅਗਲੀ ਖ਼ਬਰ ਰਤਨ ਟਾਟਾ ਦੀ ਮਤਰੇਈ ਮਾਂ ਸਿਮੋਨ ਟਾਟਾ ਦਾ ਦਿਹਾਂਤ
Ad Position 24