16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸਾਬਕਾ ਕਬੱਡੀ ਖਿਡਾਰੀ ਮੰਗੀ ਸੁਰਖਪੁਰੀਆ ਦਾ ਸਾਊਥਾਲ ਵਿਖੇ ਸਨਮਾਨ

Ad Position 21
No active advertisement
ਅਜੀਤ ਡੈਸਕ 06-09-2025

ਲੰਡਨ, 5 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਬਕਾ ਕਬੱਡੀ ਖਿਡਾਰੀ ਮੰਗੀ ਸੁਰਖਪੁਰੀਆ ਦਾ ਸਾਊਥਾਲ ਕਬੱਡੀ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਕੰਮਾ ਔਜਲਾ ਨੇ ਕਿਹਾ ਕਿ ਮੰਗੀ ਸੁਰਖਪੁਰੀਆ ਦੀ ਖੇਡ ਨੂੰ ਹਰ ਕੋਈ ਅੱਜ ਵੀ ਯਾਦ ਕਰਦਾ ਹੈ | ਉਹਨਾਂ ਕਿਹਾ ਕਿ ਮੰਗੀ ਨੇ ਦੇਸ਼ ਵਿਦੇਸ਼ 'ਚ ਕਬੱਡੀ ਖੇਡੀ ਤੇ ਆਪਣੀ ਛਾਪ ਛੱਡੀ | ਇਸ ਮੌਕੇ ਸਾਊਥਾਲ ਕਬੱਡੀ ਕਲੱਬ ਦੇ ਪ੍ਰਧਾਨ ਪਾਲਾ ਬਾਜਵਾ, ਚੇਅਰਮੈਨ ਗੁਰਮੀਤ ਸਿੰਘ ਰੰਧਾਵਾ, ਰਣਜੀਤ ਵੜੈਚ, ਪਾਲੀ ਸੰਘਾ, ਪੰਮਾ ਔਜਲਾ, ਬਲਦੇਵ ਬੁਲਟ, ਹਰਮਨ, ਸਤਨਾਮ ਸਿੰਘ ਛੀਨਾ, ਲਵਲੀ ਰੰਧਾਵਾ, ਕਮਲ ਠੇਕੇਦਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਂਡਵੀਆ ਵਲੋਂ ਏਸ਼ੀਅਨ ਐਕੁਆਟਿਕਸ ਚੈਂਪੀਅਨਸ਼ਿਪ ਦਾ ਮਾਸਕਟ ਜਾਰੀ ਅਗਲੀ ਖ਼ਬਰ ਚੜ੍ਹਦੀਕਲਾ ਬਰੱਦਰਹੁੱਡ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਰੀ ਮੇਅਰ ਨਾਲ ਮੁਲਾਕਾਤ <br/>
Ad Position 24