23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਏ.ਟੀ.ਐਮ ਦੀ ਲੁੱਟ ਮਾਮਲੇ 'ਚ ਪੁਲਿਸ ਨੇ 3 ਵਿਅਕਤੀ ਹਿਰਾਸਤ 'ਚ ਲਏ

Ad Position 21
No active advertisement
ਅਜੀਤ ਡੈਸਕ 22-12-2025

ਲੈਸਟਰ (ਇੰਗਲੈਂਡ), 21 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਮਿਡਲੈਂਡਜ਼ ਤੇ ਵੇਲਜ਼ ਦੇ ਵੱਖ-ਵੱਖ ਇਲਾਕਿਆਂ ਵਿਚ ਏ.ਟੀ.ਐਮ. ਮਸ਼ੀਨਾਂ 'ਤੇ ਹੋਈਆਂ ਲੁੱਟਾਂ ਦੀ ਲੜੀ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਚਾਰਜ ਕੀਤਾ ਹੈ | ਪੁਲਿਸ ਜਾਂਚ ਅਨੁਸਾਰ ਦੋਸ਼ੀਆਂ ਵੱਲੋਂ ਕੁੱਲ 27 ਏ.ਟੀ.ਐਮ. ਮਸ਼ੀਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਵਿੱਚੋਂ ਲਗਭਗ 3 ਲੱਖ ਪੌਂਡ ਦੀ ਨਕਦੀ ਚੋਰੀ ਹੋਣ ਦੀ ਪੁਸ਼ਟੀ ਹੋਈ ਹੈ | ਪੁਲਿਸ ਮੁਤਾਬਕ ਚਾਰਜ ਕੀਤੇ ਗਏ ਦੋਸ਼ੀਆਂ ਦੀ ਪਛਾਣ ਡੇਵਿਡ ਪ੍ਰਾਈਸ (43), ਐਡਮ ਵਾਕਰ (38) ਅਤੇ ਜੋਆਨ ਮੈਕਗ੍ਰੇਗਰ (40) ਵਜੋਂ ਹੋਈ ਹੈ, ਜੋ ਤਿੰਨੇ ਵੁਲਵਰਹੈਂਪਟਨ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ |

Ad Position 22
No active advertisement
ਪਿਛਲੀ ਖ਼ਬਰ ਬੈਂਕ ਆਫ ਇੰਗਲੈਂਡ ਨੇ ਬਿਆਜ ਦਰਾਂ ਘਟਾਈਆਂ-ਲੋਕਾਂ ਨੂੰ ਵੱਡੀ ਰਾਹਤ ਘਰਾਂ ਦੇ ਕਰਜਿਆਂ ਦੀਆ ਬਿਆਜ ਦਰਾਂ ਹੋਣਗੀਆ ਘੱਟ... ਅਗਲੀ ਖ਼ਬਰ ਨਾਬਾਲਿਗ ਨਾਲ ਜਿਨਸੀ ਸ਼ੋਸ਼ਣ ਮਾਮਲੇ 'ਚ 4 ਦੋਸ਼ੀ ਕਰਾਰ
Ad Position 24