ਕਾਲਕਾ, ਕਾਹਲੋਂ , ਐਡਵੋਕੇਟ ਫੂਲਕਾ, ਐਡਵੋਕੇਟ ਗੁਰਬਖ਼ਸ਼ ਸਿੰਘ, ਬੀਬੀ ਜਗਦੀਸ਼ ਕੌਰ, ਜਗਸ਼ੇਰ ਸਿੰਘ ਸਮੇਤ ਪੀੜਤ ਪਰਿਵਾਰਾਂ ਨੇ ਭਰੀ ਹਾਜ਼ਰੀ <br/> ਸਿੱਖ ਕਤਲੇਆਮ ਦੀ ਯਾਦਗਾਰ ਵਿਖੇ ਮੋਮਬੱਤੀਆਂ ਬਾਲ ਕੇ 1984 ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
1984 ਦੇ ਸ਼ਹੀਦਾਂ ਦੀ ਯਾਦ ਵਿਚ ਮੋਮਬੱਤੀਆਂ ਜਲਾਉਂਦੀਆਂ ਪੀੜਤ ਪਰਿਵਾਰਾਂ ਨਾਲ ਸਬੰਧਿਤ ਬੀਬੀਆਂ ਅਤੇ ਸਮਾਗਮ ਵਿਚ ਹਾਜ਼ਰ ਸੰਗਤਾਂ | ਤਸਵੀਰਾਂ ਸ਼ਿਆਮ ਸੁੰਦਰ
<br/>
03-11-2025