12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਹੋਮਿਓਪੈਥੀ ਕੈਂਪ ਦੌਰਾਨ 365 ਮਰੀਜ਼ਾਂ ਦੀ ਜਾਂਚ <br/>

Ad Position 21
No active advertisement
ਹੋਮਿਓਪੈਥੀ ਕੈਂਪ ਦੌਰਾਨ ਹਾਜ਼ਰ ਡਾਕਟਰ ਤੇ ਪਤਵੰਤੇ | <br/> 01-06-2025
ਜੰਡਿਆਲਾ ਮੰਜਕੀ, 31 ਮਈ (ਸੁਰਜੀਤ ਸਿੰਘ ਜੰਡਿਆਲਾ)-ਡਾਕਟਰ ਰੁਪਿੰਦਰ ਕੌਰ ਜ਼ਿਲ੍ਹਾ ਹੋਮਿਓਪੈਥੀ ਅਫਸਰ ਜਲੰਧਰ ਦੇ ਨਿਰਦੇਸ਼ਾਂ 'ਤੇ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਗੱਗੜ ਪੱਤੀ ਕੀ ਜੰਡਿਆਲਾ ਮੰਜਕੀ ਵਿਖੇ ਸਰਬਜੀਤ ਬੱਧਣ ਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ | ਕੈਂਪ ਦੌਰਾਨ ਕੁੱਲ 365 ਮਰੀਜ਼ਾਂ ਦੀ ਜਾਂਚ ਕੀਤੀ ਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ | ਕੈਂਪ ਮੌਕੇ ਡਾ. ਇੰਦੂ ਮਲਹੋਤਰਾ, ਅਰਵਿੰਦ ਕੁਮਾਰ, ਵਿਸ਼ਾਲ ਮਹਿਤਾ, ਸ਼੍ਰੀਮਤੀ ਸੀਮਾ, ਵਰਿੰਦਰ ਕੁਮਾਰ ਨੇ ਆਪਣੀ ਡਿਊਟੀ ਨਿਭਾਈ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪੱਪੂ ਪਾਂਡੇ ਮੈਨੇਜਰ, ਪ੍ਰਵੇਸ਼ ਯਾਦਵ, ਬਹਾਦਰ ਸਿੰਘ ਸ਼ਾਦੀਪੁਰ, ਨਰਿੰਦਰ ਕਾਕਾ, ਦੀਪਕ ਬੱਧਣ, ਲਵਪ੍ਰੀਤ ਚੁੰਬਰ, ਵਰਿੰਦਰ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਰਬਾਰ ਸਾਈਾ ਫੱਜੇ ਸ਼ਾਹ ਸਿਕੰਦਰਪੁਰ ਵਿਖੇ ਸਾਲਾਨਾ ਮੇਲੇ ਸੰਬੰਧੀ ਮੀਟਿੰਗ <br/> ਅਗਲੀ ਖ਼ਬਰ ਅਕਾਲ ਅਕੈਡਮੀ ਬੋਪਾਰਾਏ ਕਲਾਂ ਵਿਖੇ ਸ਼ਹੀਦੀ ਦਿਹਾੜਾ ਮਨਾਇਆ
Ad Position 24