12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਦਰਬਾਰ ਸਾਈਾ ਫੱਜੇ ਸ਼ਾਹ ਸਿਕੰਦਰਪੁਰ ਵਿਖੇ ਸਾਲਾਨਾ ਮੇਲੇ ਸੰਬੰਧੀ ਮੀਟਿੰਗ <br/>

Ad Position 21
No active advertisement
ਮੇਲੇ ਸੰਬੰਧੀ ਮੀਟਿੰਗ ਮੌਕੇ ਮੁੱਖ ਸੇਵਾਦਾਰ ਸਾਈਾ ਗੁਰਪਿੰਦਰ ਸਿੰਘ ਸੂਸ ਤੇ ਸੇਵਾਦਾਰ | ਤਸਵੀਰ : ਹੁਸਨ ਲਾਲ <br/> 01-06-2025
ਕਿਸ਼ਨਗੜ੍ਹ, 31 ਮਈ (ਹੁਸਨ ਲਾਲ)-ਦਰਬਾਰ ਸਾਂਈ ਫੱਜੇ ਸ਼ਾਹ ਇੱਛਾਧਾਰੀ ਸ਼ਿਵ ਮੰਦਰ ਸਿਕੰਦਰਪੁਰ ਵਿਖੇ ਸਾਲਾਨਾ ਜੋੜ ਮੇਲੇ ਸੰਬੰਧੀ ਵਿਸ਼ੇਸ਼ ਮੀਟਿੰਗ ਦਰਬਾਰ ਦੇ ਮੁੱਖ ਸੇਵਾਦਾਰ ਤੇ ਗੱਦੀ ਨਸ਼ੀਨ ਸਾਂਈ ਗੁਰਪਿੰਦਰ ਸਿੰਘ ਸੂਸ ਦੀ ਅਗਵਾਈ ਵਿਚ ਆਯੋਜਿਤ ਹੋਈ | ਇਸ ਮੌਕੇ ਦਰਬਾਰ 'ਤੇ 2 ਤੇ 3 ਜੁਲਾਈ ਨੂੰ ਹੋਣ ਵਾਲੇ ਸਾਲਾਨਾ ਜੋੜ ਮੇਲੇ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਮੇਲੇ ਦੌਰਾਨ ਵੱਖ-ਵੱਖ ਸੇਵਾਦਾਰਾਂ ਵਲੋਂ ਸੇਵਾਵਾਂ ਨਿਭਾਉਣ ਲਈ ਸਾਂਈ ਗੁਰਪਿੰਦਰ ਸਿੰਘ ਸੂਸ ਵਲੋਂ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਇਸ ਮੌਕੇ ਦਰਬਾਰ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਸਮੂਲੀਅਤ ਕੀਤੀ ਗਈ | ਇਸ ਮੌਕੇ ਸਾਂਈ ਗੁਰਪਿੰਦਰ ਸਿੰਘ ਸੂਸ, ਕੁਲਵਿੰਦਰ ਕੌਰ ਸੂਸ, ਕਮੇਟੀ ਪ੍ਰਧਾਨ ਦਲਬੀਰ ਵੀਰੀ, ਬੂਟਾ ਧੋਗੜੀ, ਜੈ ਜਲੰਧਰ, ਬਲਵਿੰਦਰ ਬੱਗਾ, ਡਾ. ਰਾਕੇਸ਼ ਧੋਗੜੀ, ਹਰਪ੍ਰੀਤ ਹੈਪੀ, ਅਵਤਾਰ ਤਾਰੀ, ਸ਼ੇਰਾ, ਆਕਾਸ਼,ਗਗਨਦੀਪ, ਅਭੀ, ਪ੍ਰਭਜੋਤ, ਜੀਵਨਾ, ਸਰਬਜੀਤ, ਪੰਡਿਤ ਦਇਆ ਨੰਦ ਝਾਅ, ਜਤਿੰਦਰ ਝਾਅ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੋਡੀ, ਸੁੱਖਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਜੌੜਾ ਭੱਟੀਆਂ ਵਿਖੇ ਜੋੜ ਮੇਲੇ 'ਤੇ ਵਿਸ਼ੇਸ਼ ਅਗਲੀ ਖ਼ਬਰ ਹੋਮਿਓਪੈਥੀ ਕੈਂਪ ਦੌਰਾਨ 365 ਮਰੀਜ਼ਾਂ ਦੀ ਜਾਂਚ <br/>
Ad Position 24