ਬਿਜਲੀ ਜ਼ਿਆਦਾ ਆਉਣ ਨਾਲ ਸਤਨਾਮ ਨਗਰ ਦੇ ਲੋਕਾਂ ਦੀਆਂ ਸੜੀਆਂ ਇਲੈਕਟ੍ਰਾਨਿਕ ਵਸਤਾਂ <br/>
ਸਤਨਾਮ ਨਗਰ ਵਿਖੇ ਵੱਧ ਬਿਜਲੀ ਆਉਣ ਕਾਰਨ ਨੁਕਸਾਨੇ ਗਏ ਸਾਮਾਨ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ (ਵਿਚਕਾਰ) ਸੜਿਆ ਬਿਜਲੀ ਦਾ ਮੀਟਰ ਤੇ (ਸੱਜੇ) ਬਿਜਲੀ ਮਹਿਕਮੇ ਖ਼ਿਲਾਫ਼ ਸਮਾਜ ਸੇਵਕ ਹਰਜੀਤ ਸਿੰਘ ਚੱਠਾ ਦੀ ਅਗਵਾਈ 'ਚ ਰੋਸ ਪ੍ਰਦਰਸਨ ਕਰਦੇ ਹੋਏ ਇਲਾਕਾ ਵਸਨੀਕ |
<br/>
02-06-2025