16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸਵ. ਮਨਮੋਹਨ ਕਾਲੀਆ ਦੀ ਬਰਸੀ ਮੌਕੇ ਹਵਨ ਯੱਗ ਕਰਵਾਇਆ <br/>

Ad Position 21
No active advertisement
ਆਪਣੇ ਨਿਵਾਸ ਸਥਾਨ 'ਤੇ ਹਵਨ ਯੱਗ ਕਰਵਾਉਣ ਮੌਕੇ ਮਨੋਰੰਜਨ ਕਾਲੀਆ ਅਤੇ ਹੋਰ | ਤਸਵੀਰ- ਮੁਨੀਸ਼ <br/> 03-06-2025
ਜਲੰਧਰ, 2 ਜੂਨ (ਸ਼ਿਵ)- ਸਾਬਕਾ ਮੰਤਰੀ ਸਵਰਗੀ ਮਨਮੋਹਨ ਕਾਲੀਆ ਦੀ 39ਵੀਂ ਬਰਸੀ ਦੇ ਮੌਕੇ ਉਨ੍ਹਾਂ ਦੇ ਪੁੱਤਰ ਤੇ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਆਪਣੇ ਨਿਵਾਸ ਸਥਾਨ 'ਤੇ ਹਵਨ ਯੱਗ ਦਾ ਆਯੋਜਨ ਕੀਤਾ | ਇਸ ਮੌਕੇ ਵੱਖ-ਵੱਖ ਆਗੂਆਂ ਨੇ ਸਵਰਗੀ ਮਨਮੋਹਨ ਕਾਲੀਆ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕਿ੍ਸ਼ਨ ਦੇਵ ਭੰਡਾਰੀ, ਭਾਜਪਾ ਪੰਜਾਬ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਅਰੁਣ ਖੁਰਾਣਾ, ਸ਼ਾਮ ਸ਼ਰਮਾ, ਅਨਿਲ ਸੱਚਰ, ਚੰਦਨ ਰੇਖਾ, ਸਤੀਸ਼ ਮਲਹੋਤਰਾ, ਤਰਸੇਮ ਕਪੂਰ, ਸੰਦੀਪ, ਪ੍ਰਦੀਪ ਕਪਾਨੀਆ, ਪ੍ਰਵੇਸ਼, ਗੁਰਮੇਜ, ਡਾ. ਮੁਕੇਸ਼ ਵਾਲੀਆ, ਮਨੋਜ ਅਗਰਵਾਲ, ਦਵਿੰਦਰ ਸਿੰਘ ਕੋਹਲੀ, ਬਲਜੀਤ ਸਿੰਘ, ਵਿਜੇ ਕਾਲੀਆ, ਜਸਬੀਰ ਸਿੰਘ ਜੱਜ, ਮਨਜਿੰਦਰ ਸਿੰਘ ਡਿੰਪਲ, ਗੁਰਮੀਤ ਸਿੰਘ ਨਿੱਕਾ, ਰਾਜੇਸ਼ ਜੈਨ, ਵਰਿੰਦਰ ਸ਼ਰਮਾ ਗੁੱਡੂ, ਰਾਜੀਵ ਵਾਲੀਆ, ਵਿਪਨ ਸ਼ਰਮਾ, ਅਸ਼ਵਨੀ ਬਾਂਸਲ, ਹਰਜੀਤ ਸਿੰਘ ਚੱਠਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੇ.ਈ. ਕੌਂਸਲ ਨੌਰਥ ਜ਼ੋਨ ਕਮੇਟੀ ਵਲੋਂ ਦਿੱਤੇ ਗਏ ਮੰਗ ਪੱਤਰ <br/> ਅਗਲੀ ਖ਼ਬਰ ਸੀ.ਆਈ.ਏ. ਸਟਾਫ ਨੇ ਹੈਰੋਇਨ ਬਰਾਮਦ ਹੋਣ 'ਤੇ ਇਕ ਦੋਸ਼ੀ ਨੂੰ ਕੀਤਾ ਗਿ੍ਫ਼ਤਾਰ <br/>
Ad Position 24