ਰਤਨ ਹਸਪਤਾਲ ਜਲੰਧਰ 'ਚ ਮੁਫ਼ਤ ਦਿਲ ਦੀਆਂ ਬਿਮਾਰੀਆਂ ਦਾ ਕੈਂਪ 30 ਤੱਕ
ਅਜੀਤ ਡੈਸਕ
03-06-2025
ਜਲੰਧਰ, 2 ਜੂਨ (ਅ.ਬ.)- ਰਤਨ ਹਸਪਤਾਲ, 280 ਸ਼ਹੀਦ ਊਧਮ ਸਿੰਘ ਨਗਰ 1 ਜੂਨ ਤੋਂ 30 ਜੂਨ ਤੱਕ ਜਲੰਧਰ 'ਚ ਮੁਫ਼ਤ ਦਿਲ ਦੀ ਜਾਂਚ ਦਾ ਕੈਂਪ ਲਗਾ ਰਿਹਾ ਹੈ ਜਿਸ 'ਚ ਦਿਲ ਦੀਆਂ ਬਿਮਾਰੀਆਂ ਦੇ ਲੱਛਣਾਂ ਦਾ ਪਤਾ ਕੀਤਾ ਜਾਵੇਗਾ ਤੇ ਤੁਹਾਡੀ ਸਿਹਤ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਾਰਡੀਓ ਵੈਸਕੁਲਵੂਲਰ ਟੈਸਟ ਕਰਵਾ ਰਹੇ ਹਨ | ਕੈਂਪ ਦੌਰਾਨ ਕਾਰਡੀਓਲੋਜਸਿਟ ਡਾ. ਬਲਰਾਜ ਗੁਪਤਾ ਮੁਫ਼ਤ ਸਲਾਹ ਮਸ਼ਵਰਾ ਦੇਣਗੇ | ਇਸ ਤੋਂ ਇਲਾਵਾ ਈ.ਸੀ. ਜੀ, ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਟੈਸਟ ਵੀ ਮੁਫ਼ਤ ਕੀਤੇ ਜਾਣਗੇ | ਦਿਲ ਦੀ ਜਾਂਚ ਜਿਸ 'ਚ ਈਕੋ, ਟੀਐੱਮਟੀ, ਕਿਡਨੀ ਪ੍ਰੋਫਾਈਲ (ਕ੍ਰਾਈਟੀਨਾਈਨ, ਯੂਰੀਆ, ਸੀਰਮ ਕੈਲਸ਼ੀਅਮ ਤੇ ਸੀਰਮ ਫਾਸਫੋਰਸ) ਸ਼ੂਗਰ, ਲਿਪਿਡ ਪ੍ਰੋਫਾਈਲ (ਕੋਲੇਸਟ੍ਰੋਲ, ਟ੍ਰਾਈਗਲਾਈਸਰਾਈਡ, ਐੱਲਡੀਐੱਲ, ਬੀਐੱਲਡੀਐੱਲ ਤੇ ਐੱਚ ਡੀ ਐੱਲ ਕੋਲੇਸਟ੍ਰੋਲ) ਤੇ ਆਮ ਜਾਂਚ (ਸੀਬੀਸੀ ਤੇ ਈਐੱਸਆਰ) ਦੀ ਜਾਂਚ ਸ਼ਾਮਲ ਹੈ, ਰਜਸਿਟਰਡ ਮਰੀਜ਼ਾਂ ਨੂੰ ਹਸਪਤਾਲ ਪਹੁੰਚਣ 'ਤੇ ਡਿਸਕਾਊਾਟ ਦਿੱਤੇ ਜਾਣਗੇ |