22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਆਬਾਦਪੁਰਾ ਲੜਕੀਆਂ ਦੇ ਗੌਰਮਿੰਟ ਸਕੂਲ ਨੂੰ 1.25 ਲੱਖ ਰੁਪਏ ਤੇ ਵਾਟਰ ਕੂਲਰ ਭੇਟ <br/>

Ad Position 21
No active advertisement
ਅਜੀਤ ਡੈਸਕ 04-06-2025
ਜਲੰਧਰ, 2 ਜੂਨ (ਪਵਨ ਖਰਬੰਦਾ, ਸ਼ੈਲੀ)- ਆਬਾਦਪੁਰਾ ਦੇ ਲੜਕੀਆਂ ਦੇ ਗੌਰਮਿੰਟ ਸਕੂਲ ਵਿਖੇ ਐੱਸ.ਪੀ ਸਰਬਜੀਤ ਸਿੰਘ ਰਾਏ ਤੇ ਉਨ੍ਹ•ਾਂ ਦੇ ਕੁਝ ਦੋਸਤਾਂ ਦੇ ਉਪਰਾਲੇ ਸਦਕਾ 1.25 ਲੱਖ ਰੁਪਏ ਤੇ ਵਾਟਰ ਕੂਲਰ ਭੇਟ ਕੀਤਾ ਗਿਆ | ਇਸ਼ ਮੌਕੇ ਐਸ.ਪੀ ਸਰਬਜੀਤ ਸਿੰਘ ਰਾਏ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਸਕੂਲ ਦਾ ਦੌਰਾ ਕੀਤਾ ਸੀ ਜਿਸ ਦੌਰਾਨ ਮਹਿਸੂਸ ਹੋਇਆ ਕਿ ਸਕੂਲ 'ਚ ਬੱਚਿਆਂ ਲਈ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਤੇ ਬੱਚਿਆਂ ਲਈ ਸਾਫ ਸੁਥਰਾ ਤੇ ਠੰਢਾ ਪਾਣੀ ਜਰੂਰੀ ਹੈ ਜਿਸ ਦੇ ਚਲਤੇ ਇਹ ਵਾਟਰ ਕੂਲਰ ਤੇ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਸਕੂਲ ਪਿ੍ੰਸੀਪਲ ਸੋਨੀਆ ਧਵਨ, ਅਧਿਆਪਕ ਜਗਮੋਹਨ ਸਿੰਘ ਤੇ ਆਮ ਆਦਮੀ ਪਾਰਟੀ ਦੇ ਗੁਰਨਾਮ ਸਿੰਘ ਵਲੋਂ ਐਸ.ਪੀ ਸਰਬਜੀਤ ਸਿੰਘ ਰਾਏ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ 'ਚ 10 ਦਿਨਾ ਸਮਰ ਕੈਂਪ ਲਾਇਆ <br/> ਅਗਲੀ ਖ਼ਬਰ ਸਕਾਈ ਰਾਈਡਰਜ਼ ਵਲੋਂ ਵਿਸ਼ਵ ਸਾਈਕਲਿੰਗ ਦਿਵਸ ਮੌਕੇ ਸਾਈਕਲ ਰੈਲੀ <br/>
Ad Position 24