02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਜਲੰਧਰ ਕਾਂਗਰਸ ਨੇ ਸਵ. ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕੀਤਾ ਯਾਦ

Ad Position 21
No active advertisement
ਅਜੀਤ ਡੈਸਕ 01-09-2025
ਜਲੰਧਰ, 31 ਅਗਸਤ (ਸ਼ਿਵ)- ਜਲੰਧਰ ਕਾਂਗਰਸ ਨੇ ਅੱਜ ਸਵ. ਮੁੱਖ ਮੰਤਰੀ ਬੇਅੰਤ ਸਿੰਘ ਨੂੰ ਯਾਦ ਕਰਦਿਆਂ ਸੰਵਿਧਾਨ ਚੌਕ ਵਿਖੇ ਸਥਿਤ ਬੇਅੰਤ ਸਿੰਘ ਦੀ ਪ੍ਰਤਿਮਾ 'ਤੇ ਫ਼ੁਲ ਮਾਲਾਵਾਂ ਭੇਟ ਕੀਤੀਆਂ | ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਸੁਰਿੰਦਰ ਕੌਰ ਇੰਚਾਰਜ ਹਲਕਾ ਜਲੰਧਰ ਵੈਸਟ, ਡਾ. ਸ਼ਿਵ ਦਿਆਲ ਮਾਲੀ, ਮਨੋਜ ਕੁਮਾਰ ਮੰਨੂੰ ਵੜਿ੍ਹੰਗ, ਨਰੇਸ਼ ਵਰਮਾ, ਬ੍ਰਹਮ ਦੇਵ ਸਹੋਤਾ, ਰਵਿੰਦਰ ਸਿੰਘ ਲਾਡੀ, ਸੁਦੇਸ਼ ਭਗਤ, ਅਰੁਣ ਰਤਨ, ਜਗਜੀਤ ਸਿੰਘ ਜੀਤਾ, ਸੁਨੀਲ ਦਕੋਹਾ, ਅਨੰਦ ਬਿੱਟੂ, ਅਸ਼ੋਕ ਹੰਸ, ਹਰਦੀਪ ਸਿੰਘ, ਐਡਵੋਕੇਟ ਪਰਮਿੰਦਰ ਸਿੰਘ, ਰੋਹਨ ਚੱਢਾ, ਮੁਕੇਸ਼ ਗਰੋਵਰ, ਪ੍ਰੇਮ ਸੈਣੀ, ਗੁਲਸ਼ਨ ਮਿੱਡਾ, ਅਸ਼ੋਕ ਖੰਨਾ, ਯਸ਼ਪਾਲ ਸਫ਼ਰੀ, ਸੁਧੀਰ ਘੁੱਗੀ, ਕਰਨ ਸੁਮਨ, ਅਨਿਲ ਕੁਮਾਰ, ਰਮੇਸ਼ ਕੁਮਾਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਅਗਲੀ ਖ਼ਬਰ ਰੋਟਰੀ ਕਲੱਬ ਜਲੰਧਰ ਸਿਟੀ ਦੇ ਅਹੁਦੇਦਾਰ ਨਿਯੁਕਤ
Ad Position 24
No active advertisement