ਐੱਮ.ਸੀ. ਸਤੀਸ਼ ਰਿਹਾਨ ਵਲੋਂ ਲੋੜਵੰਦ ਲੋਕਾਂ ਲਈ ਤਰਪਾਲਾਂ ਵੰਡਣ ਦੀ ਸੇਵਾ <br/>
ਸ਼ਾਹਕੋਟ ਵਿਖੇ ਵਾਰਡ ਨੰਬਰ-4 ਦੇ ਐੱਮ.ਸੀ. ਸਤੀਸ਼ ਰਿਹਾਨ ਲੋੜਵੰਦ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਨੂੰ ਬਰਸਾਤ ਤੋਂ ਬਚਾਉਣ ਲਈ ਤਰਪਾਲਾਂ ਵੰਡਣ ਦੀ ਸੇਵਾ ਕਰਦੇ ਹੋਏ, ਨਾਲ ਸੁੱਖਾ ਢੇਸੀ, ਬਬਲੂ ਰਿਹਾਨ, ਸ਼ਿਵ ਮਲਹੋਤਰਾ ਤੇ ਹੋਰ | ਤਸਵੀਰ- ਸੁਖਦੀਪ ਸਿੰਘ
<br/>
06-09-2025