16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪਿੰਡ ਸੈਫਾਬਾਦ 'ਚ 11ਵਾਂ ਵਿਸ਼ਾਲ ਭਗਵਤੀ ਜਾਗਰਣ 30 ਨੂੰ <br/>

Ad Position 21
No active advertisement
ਪਿੰਡ ਸੈਫਾਬਾਦ ਦੇ ਸਰਪੰਚ ਪ੍ਰੀਤਮ ਲਾਲ ਸ਼ੌਂਕੀ ਅਤੇ ਉਨ੍ਹਾਂ ਦੇ ਸਾਥੀ ਜਾਣਕਾਰੀ ਦਿੰਦੇ ਹੋਏ | ਤਸਵੀਰ-ਸਤਿੰਦਰ ਸ਼ਰਮਾ | <br/> 25-09-2025
ਫਿਲੌਰ, 24 ਸਤੰਬਰ (ਸਤਿੰਦਰ ਸ਼ਰਮਾ)-ਜੈ ਮਾਂ ਭਗਵਤੀ ਕਲੱਬ ਰਜਿ. ਪਿੰਡ ਸੈਫਾਬਾਦ ਫਿਲੌਰ ਦੀ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ 11ਵਾਂ ਵਿਸ਼ਾਲ ਭਾਗਵਤੀ ਜਾਗਰਣ 30 ਸਤੰਬਰ ਨੂੰ ਬੜੀ ਧੂਮ ਧਾਮ ਅਤੇ ਸ਼ਰਧਾ ਪੂਰਵਕ ਕਰਵਾਇਆ ਜਾਵੇਗਾ | ਇਹ ਜਾਣਕਾਰੀ ਸਰਪੰਚ ਪ੍ਰੀਤਮ ਲਾਲ ਸ਼ੌਂਕੀ, ਪ੍ਰਧਾਨ ਜੀਤ ਰਾਮ, ਪਰਮਜੀਤ, ਸੁਰਜੀਤ ਰਾਮ ਪੰਚ, ਕਿ੍ਸ਼ਨ ਪੱਪੂ, ਸੁਰਿੰਦਰ ਪਾਲ, ਭਜਨ ਰਾਮ ਹੋਰਾਂ ਨੇ ਦਿੰਦੇ ਦੱਸਿਆ ਕਿ ਮਹਾਂ ਮਾਈ ਦੀ ਪਵਿੱਤਰ ਜੋਤ ਮਹਾਂ ਮਾਈ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ | ਜਾਗਰਣ ਦੌਰਾਨ ਮਹਾਂ ਮਾਈ ਦਾ ਗੁਣਗਾਣ ਭਾਰਤੀ ਸ਼ਰਮਾ, ਅਮਰ ਖ਼ਾਨ, ਪੰਡਿਤ ਲਾਲੀ ਬਾਬਾ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਬ੍ਰਾਂਚ ਸ਼ਾਹਕੋਟ ਤੇ ਨਕੋਦਰ ਦੀ ਮੀਟਿੰਗ <br/> ਅਗਲੀ ਖ਼ਬਰ ਮਰਨ ਉਪਰੰਤ ਰਜਿੰਦਰ ਕੁਮਾਰ ਦੀਆਂ ਅੱਖਾਂ ਦਾਨ ਦੇਣ 'ਤੇ ਪਰਿਵਾਰ ਨੂੰ ਕੀਤਾ ਸਨਮਾਨਿਤ <br/>
Ad Position 24