16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਰਨ ਉਪਰੰਤ ਰਜਿੰਦਰ ਕੁਮਾਰ ਦੀਆਂ ਅੱਖਾਂ ਦਾਨ ਦੇਣ 'ਤੇ ਪਰਿਵਾਰ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਰਜਿੰਦਰ ਕੁਮਾਰ ਦੀਆਂ ਅੱਖਾਂ ਦਾਨ ਦੇਣ 'ਤੇ ਹੈਪੀ ਮਾਹੀ ਕੋਆਰਡੀਨੇਟਰ ਪੁਨਰ ਜੋਤ, ਵਿਜੇ ਸੋਨੀ, ਕੁਲਦੀਪ ਸਿੰਘ ਅਤੇ ਰਾਹੁਲ ਕੈਂਬੋ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ <br/> 25-09-2025
ਗੁਰਾਇਆ, 24 ਸਤੰਬਰ (ਬਲਵਿੰਦਰ ਸਿੰਘ)-ਰਜਿੰਦਰ ਕੁਮਾਰ ਜੋ ਕੁੱਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ ਸਨ | ਜਿਨ੍ਹਾਂ ਦੀਆਂ ਦਾਨ ਵਜੋਂ ਦੇ ਦਿੱਤੀਆਂ ਗਈਆਂ ਸਨ | ਉਨ੍ਹਾਂ ਦੇ ਅੰਤਿਮ ਅਰਦਾਸ ਮੌਕੇ ਗੁਰਾਇਆ ਬਲੱਡ ਸੇਵਾ ਅਤੇ ਪੁਨਰਜੋਤ ਦੀ ਟੀਮ ਵੱਲੋਂ ਪਰਿਵਾਰ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ | ਪਰਿਵਾਰ ਦਾ ਧੰਨਵਾਦ ਕੀਤਾ | ਇਸ ਮੌਕੇ ਬੋਲਦੇ ਹੋਏ ਹੈਪੀ ਮਾਹੀ ਕੋਆਰਡੀਨੇਟਰ ਪੁਨਰ ਜੋਤ ਪੰਜਾਬ ਨੇ ਕਿਹਾ ਕਿ ਰਜਿੰਦਰ ਕੁਮਾਰ ਦੀਆਂ ਅੱਖਾਂ ਉਨ੍ਹਾਂ ਦੇ ਜਿਉਂਦੇ ਜੀ ਉਨ੍ਹਾਂ ਵੱਲੋਂ ਲਏ ਗਏ ਸੰਕਲਪ ਸਦਕਾ ਉਨ੍ਹਾਂ ਦੇ ਬੇਟੇ ਆਸ਼ੂ ਨੇ ਆਪਣੇ ਪਿਤਾ ਦੀ ਅੰਤਿਮ ਇੱਛਾ ਪੂਰੀ ਕਰਦਿਆਂ ਦਾਨ ਕਰਵਾਈਆਂ | ਜਿਸ ਸਦਕਾ ਦੋ ਜਣਿਆਂ ਨੂੰ ਨਜ਼ਰ ਮਿਲੇਗੀ | ਇਸ ਮੌਕੇ ਵਿਜੇ ਸੋਨੀ, ਕੁਲਦੀਪ ਸਿੰਘ, ਰਾਹੁਲ ਕੈਂਬੋ ਅਤੇ ਪਰਿਵਾਰ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸੈਫਾਬਾਦ 'ਚ 11ਵਾਂ ਵਿਸ਼ਾਲ ਭਗਵਤੀ ਜਾਗਰਣ 30 ਨੂੰ <br/> ਅਗਲੀ ਖ਼ਬਰ ਸੀ.ਐੱਚ.ਸੀ. ਸ਼ੰਕਰ ਨੇ ਮੰਦਰ 'ਚ ਲਗਾਇਆ ਮੈਡੀਕਲ ਕੈਂਪ <br/>
Ad Position 24