11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪੈਨਸ਼ਨਰਾਂ ਨੂੰ ਸਮੇਂ ਸਿਰ ਸੇਵਾਵਾਂ ਯਕੀਨੀ ਬਣਾਈਆਂ ਜਾਣ-ਬਿਸ਼ਟ

Ad Position 21
No active advertisement
ਅਜੀਤ ਡੈਸਕ 26-09-2025
ਜਲੰਧਰ, 25 ਸਤੰਬਰ (ਸ਼ਿਵ)-ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਜ਼ੋਨ ਦੀ ਇੱਕ ਸਮੀਖਿਆ ਮੀਟਿੰਗ ਦਾ ਆਯੋਜਨ ਖੇਤਰੀ ਦਫ਼ਤਰ ਜਲੰਧਰ ਵਿਖੇ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਵਧੀਕ ਕੇਂਦਰੀ ਕਮਿਸ਼ਨਰ ਰਾਜੀਵ ਬਿਸ਼ਟ ਨੇ ਕੀਤੀ¢ ਮੀਟਿੰਗ ਵਿਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਖੇਤਰੀ ਦਫ਼ਤਰਾਂ ਦੇ ਕਮਿਸ਼ਨਰ ਸ਼ਾਮਲ ਸਨ ਜਿਨ੍ਹਾਂ ਵਿਚ ਜ਼ੋਨ ਦੇ ਖੇਤਰੀ ਕਮਿਸ਼ਨਰ ਅਮਿਤ ਸਿੰਗਲਾ, ਰਿਤੇਸ਼ ਸੈਣੀ, ਕੁਮਾਰ ਪੁਨੀਤ ਖੇਤਰੀ ਦਫ਼ਤਰ ਦੇ ਖੇਤਰੀ ਕਮਿਸ਼ਨਰ ਰੀਨਾ ਮੰਡਲ (ਬਠਿੰਡਾ), ਸÏਰਭ ਸਵਾਮੀ (ਲੁਧਿਆਣਾ), ਕ੍ਰਿਸ਼ਨਾ ਪ੍ਰਤਾਪ (ਚੰਡੀਗੜ੍ਹ), ਰਾਕੇਸ਼ ਕੁਮਾਰ (ਸ਼ਿਮਲਾ), ਪੰਕਜ ਕੁਮਾਰ (ਜਲੰਧਰ) ਅਤੇ ਲੋਕੇਂਦਰ ਸਿੰਘ (ਅੰਮਿ੍ਤਸਰ) ਸ਼ਾਮਿਲ ਸਨ¢ ਮੀਟਿੰਗ ਵਿਚ ਰਾਜੀਵ ਬਿਸ਼ਟ ਨੇ ਪ੍ਰਧਾਨ ਮੰਤਰੀ ਵਿਕਾਸ ਭਾਰਤ ਯੋਜਨਾ 'ਤੇ ਵਿਸ਼ੇਸ਼ ਜ਼ੋਰ ਦਿੱਤਾ ਅਤੇ ਸਾਰੇ ਅਧਿਕਾਰੀਆਂ ਨੂੰ ਇਸ ਦੇ ਵਿਆਪਕ ਪ੍ਰਚਾਰ ਅਤੇ ਜਾਗਰੂਕਤਾ 'ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਦਿੱਤੇ¢ਉਨ੍ਹਾਂ ਨੇ ਪੈਨਸ਼ਨਰਾਂ ਨੂੰ ਸਮੇਂ ਸਿਰ ਸੇਵਾਵਾਂ ਯਕੀਨੀ ਬਣਾਉਣ ਦੀ ਵੀ ਹਦਾਇਤ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਕੌਮੀ ਸ਼੍ਰਮਦਾਨ ਦਿਵਸ ਮਨਾਇਆ <br/> ਅਗਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਦੇ ਹਰਕੁਨਵਰ ਸਿੰਘ ਦੀ ਡਬਲਿਯੂ.ਟੀ.ਟੀ ਯੂਥ ਕੰਟੈਂਡਰ ਕੈਲੀਫੋਰਨੀਆ ਲਈ ਚੋਣ <br/>
Ad Position 24