11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਕੌਮੀ ਸ਼੍ਰਮਦਾਨ ਦਿਵਸ ਮਨਾਇਆ <br/>

Ad Position 21
No active advertisement
ਸ਼੍ਰਮਦਾਨ ਦਿਵਸ ਮਨਾਉਣ ਮੌਕੇ ਸਫ਼ਾਈ ਦਾ ਕੰਮ ਕਰਦੇ ਅਧਿਕਾਰੀ ਤੇ ਹੋਰ | ਤਸਵੀਰ: ਜੀ. ਪੀ. ਸਿੰਘ <br/> 26-09-2025
ਜਲੰਧਰ, 25 ਸਤੰਬਰ (ਸ਼ਿਵ)-ਸਵੱਛ ਹੀ ਸੇਵਾ ਅਭਿਆਨ ਦੇ ਤਹਿਤ ਵੀਰਵਾਰ ਨੂੰ ਜਲੰਧਰ ਜ਼ਿਲ੍ਹੇ ਭਰ ਵਿਚ ਰਾਸ਼ਟਰੀ ਸ਼੍ਰਮਦਾਨ ਦਿਵਸ ਇੱਕ ਦਿਨ, ਇੱਕ ਘੰਟਾ ਅਤੇ ਇਕੱਠੇ ਮੁਹਿੰਮ ਚਲਾਈ ਗਈ¢ ਇਸ ਸ਼੍ਰਮਦਾਨ ਮੁਹਿੰਮ ਦÏਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਰਕਲ ਦਫ਼ਤਰ ਵਿਚ ਵੀ ਸਫ਼ਾਈ ਕੀਤੀ ਗਈ ਅਤੇ ਰੁੱਖ ਲਗਾਏ ਗਏ¢ ਇਸ ਦੀ ਅਗਵਾਈ ਸਰਕਲ ਦਫ਼ਤਰ ਦੇ ਨਿਗਰਾਨ ਇੰਜ. ਗੁਰਪ੍ਰੀਤ ਸਿੰਘ ਨੇ ਕੀਤੀ¢ ਉਨ੍ਹਾਂ ਦੇ ਨਾਲ ਡਿਵੀਜ਼ਨ ਨੰਬਰ 1 ਦੇ ਕਾਰਜਕਾਰੀ ਇੰਜ. ਸੁਖਦੀਪ ਸਿੰਘ ਧਾਲੀਵਾਲ ਅਤੇ ਡਿਵੀਜ਼ਨ ਨੰਬਰ 2 ਦੇ ਕਾਰਜਕਾਰੀ ਇੰਜੀਨੀਅਰ ਪੁਨੀਤ ਭਸੀਨ ਅਤੇ ਡਿਵੀਜ਼ਨ ਨੰਬਰ 3 ਦੇ ਕਾਰਜਕਾਰੀ ਇੰਜ. ਧਰਮਿੰਦਰ ਸਿੰਘ, ਐੱਸ. ਡੀ. ਓ. ਗਗਨਦੀਪ ਸਿੰਘ ਵਾਲੀਆ ਅਤੇ ਹੋਰ ਸਟਾਫ਼ ਮÏਜੂਦ ਸੀ¢ ਨਿਗਰਾਨ ਇੰਜ. ਗੁਰਪ੍ਰੀਤ ਸਿੰਘ ਨੇ ਕਿਹਾ ਕਿ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲਣ ਵਾਲੀ ਸਵੱਛਤਾ ਹੀ ਸੇਵਾ ਮੁਹਿੰਮ ਦੇ ਹਿੱਸੇ ਵਜੋਂ ਪਿੰਡਾਂ ਵਿਚ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ¢ ਇਸ ਪਹਿਲਕਦਮੀ ਦੇ ਹਿੱਸੇ ਵਜੋਂ ਵੀਰਵਾਰ ਨੂੰ ਇੱਕ ਸ਼੍ਰਮਦਾਨ ਦਿਵਸ ਦਾ ਆਯੋਜਨ ਕੀਤਾ ਗਿਆ¢ ਪਿੰਡਾਂ ਅਤੇ ਸਰਕਾਰੀ ਵਿਭਾਗਾਂ ਵਿਚ ਕੰਮ ਕਰਨ ਲਈ ਸਾਰਿਆਂ ਨੂੰ ਇਕੱਠੇ ਕੀਤਾ ਗਿਆ¢ ਇਸ ਮੌਕੇ ਹੋਰ ਲੋਕ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਅਮਰਨਾਥ ਨੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਪੈਨਸ਼ਨਰਾਂ ਨੂੰ ਸਮੇਂ ਸਿਰ ਸੇਵਾਵਾਂ ਯਕੀਨੀ ਬਣਾਈਆਂ ਜਾਣ-ਬਿਸ਼ਟ
Ad Position 24