11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

'ਨਾਰਚੀਕੋਨ' ਕਾਨਫ਼ਰੰਸ ਦੌਰਾਨ ਡਾ. ਸੁਸ਼ਮਾ ਚਾਵਲਾ ਨੇ ਬਤੌਰ ਫੈਕਲਟੀ ਕੀਤੀ ਸ਼ਿਰਕਤ <br/>

Ad Position 21
No active advertisement
ਨਾਰਚੀਕੋਨ ਦੌਰਾਨ ਡਾ. ਸੁਸ਼ਮਾ ਚਾਵਲਾ ਅਤੇ ਹੋਰ | ਅਜੀਤ ਤਸਵੀਰ <br/> 26-09-2025
ਜਲੰਧਰ, 25 ਸਤੰਬਰ (ਐੱਮ. ਐੱਸ. ਲੋਹੀਆ)-ਨੈਸ਼ਨਲ ਐਸੋਸੀਏਸ਼ਨ ਫਾਰ ਰੀਪ੍ਰੋਡਕਟਿਵ ਐਂਡ ਚਾਈਲਡ ਹੈੱਲਥ ਆਫ਼ ਇੰਡੀਆ (ਨਾਰਚੀ) ਵਲੋਂ ਜੈਪੁਰ ਵਿਖੇ 'ਨਾਰਚੀਕੋਨ' ਵਰਲਡ ਐਂਡ ਆਲ ਇੰਡੀਆ ਕਾਨਫਰੰਸ ਕਰਵਾਈ ਗਈ, ਜਿਸ ਦੌਰਾਨ ਜਲੰਧਰ ਦੀ ਸੀਨੀਅਰ ਅਤੇ ਪਿ੍ਸੱਧ ਗਾਇਨਾਕੋਲੋਜਿਸਟ ਡਾ. ਸੁਸ਼ਮਾ ਚਾਵਲਾ ਨੂੰ ਬਤੌਰ ਫੈਕਲਟੀ ਸੱਦਾ ਦਿੱਤਾ ਗਿਆ | ਕਾਨਫਰੰਸ ਦੌਰਾਨ ਵਿਸ਼ਵ ਭਰ ਤੋਂ ਆਏ ਔਰਤਾਂ ਅਤੇ ਬੱਚਿਆਂ ਦੇ ਮਾਹਿਰ ਤੌਰ ਫੈਕਲਟੀ ਸ਼ਿਰਕਤ ਕਰਦੇ ਹੋਏ ਡਾ. ਸੁਸ਼ਮਾ ਚਾਵਲਾ ਨੇ ਗਰਭ ਅਵਸਥਾ ਦੌਰਾਨ ਟੀਕਾਕਰਨ ਦੀ ਜ਼ਰੂਰਤ ਅਤੇ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਡਾ. ਸੀ.ਐੱਸ. ਡਾਨ ਦੀ ਪ੍ਰਧਾਨਗੀ ਹੇਠ ਹੋਈ ਇਸ ਕਾਨਫਰੰਸ ਦੌਰਾਨ ਨਾਰਚੀ ਦੀ ਪ੍ਰਧਾਨ ਡਾ. ਮੰਜੂ, ਡਾਇਰੈਕਟਰ ਜਨਰਲ ਡਾ. ਐਸ. ਡਾਨ ਅਤੇ ਡਾ. ਅਚਲਾ ਬੱਤਰਾ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਨੂੰ ਸਿੱਖਿਆ ਦੇ ਖੇਤਰ 'ਚ ਮੋਹਰੀ ਭੂਮਿਕਾ ਨਿਭਾਉਣ ਲਈ ਐਜੂਕੇਸ਼ਨਲ ਵਿਜ਼ਨਰ... ਅਗਲੀ ਖ਼ਬਰ ਦੁਆਬਾ ਕਾਲਜ ਵਿਖੇ ਆਯੁਰਵੇਦ ਫਾਰ ਪੀਪਲ ਐਂਡ ਪਲੈਨੇਟ ਵਿਸ਼ੇ 'ਤੇ ਸੈਮੀਨਾਰ <br/>
Ad Position 24