18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਮੁਹੱਲਾ ਬੇਗਮਪੁਰ ਦੀਆਂ 5 ਗਲੀਆਂ ਦਾ 40 ਲੱਖ ਰੁਪਏ ਦੀ ਲਾਗਤ ਕੰਕਰੀਟ ਪਾਉਣ ਦਾ ਕੰਮ ਕਰਵਾਇਆ-ਕੌਂਸਲਰ ਸੁਸ਼ਮਾ ਕੁਮਾਰੀ <br/>

Ad Position 21
No active advertisement
ਅਜੀਤ ਡੈਸਕ 27-09-2025
ਆਦਮਪੁਰ, 26 ਸਤੰਬਰ (ਹਰਪ੍ਰੀਤ ਸਿੰਘ)-ਆਦਮਪੁਰ ਦੇ ਵਾਰਡ ਨੰਬਰ ਇੱਕ ਮੁਹੱਲਾ ਬੇਗਮਪੁਰ ਆਦਮਪੁਰ ਵਿੱਚ ਕੌਂਸਲਰ ਸੁਸ਼ਮਾ ਕੁਮਾਰੀ ਦੀ ਅਗਵਾਈ ਵਿੱਚ ਮੁਹੱਲੇ ਦੀਆਂ ਵੱਖ-ਵੱਖ ਪੰਜ ਗਲੀਆਂ ਦੇ ਵਿੱਚ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲ ਕੰਕਰੀਟ ਪਾਈ ਗਈ | ਗਲੀਆਂ ਬੰਨਣ ਦੇ ਨਾਲ ਸਾਰੇ ਮੁਹੱਲੇ ਵਿੱਚ ਖੁਸ਼ੀ ਦੀ ਲਹਿਰ ਹੈ | ਕੌਂਸਲਰ ਸੁਸ਼ਮਾ ਕੁਮਾਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਰਡ ਦੇ ਹੋਰ ਵੀ ਕਈ ਕੰਮ ਕੀਤੇ ਜਾਣਗੇ | ਵਾਰਡ ਨੂੰ ਸਾਫ ਸੁਥਰਾ ਤੇ ਸਮਾਰਟ ਬਣਾਇਆ ਜਾਏਗਾ | ਉਸ ਸਮੇਂ ਉਨ੍ਹਾਂ ਨਾਲ ਰਾਜੇਸ਼ ਕੁਮਾਰ ਰਾਜੂ,ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ ਦਿਹਾਤੀ, ਵਿਜੇ ਕੁਮਾਰ, ਪ੍ਰਗਟ ਸਿੰਘ,ਦੇਵ ਰਾਜ, ਕੁਲਵਿੰਦਰ ਕੌਰ, ਰਾਣੀ , ਰੇਖਾ, ਮੱਖਣ ਸਿੰਘ, ਕਰਮਾਂ, ਨਿਸ਼ਾ, ਰਾਹੁਲ, ਭੋਲੀ, ਕਾਲਾ, ਸੋਨੀਆ, ਬੂਟਾ ਨੀਲੀ, ਕੁਲਦੀਪ ਸਿੰਘ, ਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਸੀਚੇਵਾਲ ਵਲੋਂ ਪਿੰਡ ਗਿੱਲ ਦੀ ਗ੍ਰਾਮ ਪੰਚਾਇਤ ਨੂੰ ਪਾਣੀ ਵਾਲਾ ਟੈਂਕਰ ਭੇਟ <br/> ਅਗਲੀ ਖ਼ਬਰ ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਸ਼ਾਹਕੋਟ ਵਲੋਂ 'ਚੌਥਾ ਸ੍ਰੀ ਸ਼ਿਆਮ ਮਹਾਂਉਤਸਵ' ਅੱਜ <br/>
Ad Position 24