27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪੰਡਿਤ ਕਰਮ ਕਾਂਡ ਅਤੇ ਜੋਤਿਸ਼ ਸਭਾ ਆਦਮਪੁਰ ਵਲੋਂ ਸਰਬੱਤ ਦੇ ਭਲੇ ਲਈ ਹਵਨ ਯੱਗ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 28-09-2025
ਆਦਮਪੁਰ, 27 ਸਤੰਬਰ (ਰਮਨ ਦਵੇਸਰ)-ਪੰਡਿਤ ਕਰਮ ਕਾਂਡ ਅਤੇ ਜੋਤਿਸ਼ ਸਭਾ ਆਦਮਪੁਰ ਵਲੋਂ ਪੰਜਾਬ ਵਿੱਚ ਆਈ ਕੁਦਰਤੀ ਆਪਦਾ (ਹੜ੍ਹਾਂ) ਦੌਰਾਨ ਜਿਹੜੇ ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਤੇ ਹੋਰ ਹੋਏ ਭਾਰੀ ਨੁਕਸਾਨ ਅਤੇ ਨਗਰ ਨਿਵਾਸੀਆਂ ਦੀ ਸੁੱਖ ਸ਼ਾਂਤੀ ਲਈ ਹਵਨ ਯੱਗ ਕਰਵਾਇਆ ਗਿਆ ਅਤੇ ਲੰਗਰ ਸ੍ਰੀ ਦੇਵੀ ਮਾਤਾ ਮੰਦਰ, ਮੇਨ ਬਾਜ਼ਾਰ ਆਦਮਪੁਰ ਵਿਖੇ ਸੁਆਮੀ ਰਾਮ ਭਾਰਤੀ ਦੀ ਦੇਖ-ਰੇਖ ਹੇਠ ਲਗਾਇਆ ਗਿਆ | ਹਵਨ ਯੱਗ ਦੇ ਮੁੱਖ ਯਜਮਾਨ ਮਹੰਤ ਨਰਿੰਦਰ ਗਿਰ ਤੇ ਰੋਜੀ ਗਿਰ ਅਤੇ ਪੰਡਿਤ ਸੀਤਾ ਰਾਮ ਸ਼ਰਮਾਂ ਤੇ ਸੋਨੀਆ ਸ਼ਰਮਾਂ ਸਨ | ਇਸ ਮੌਕੇ ਪੰਡਿਤ ਕਮਲਦੇਵ ਸ਼ਰਮਾਂ, ਪੰਡਿਤ ਜਗਮੋਹਨ ਸ਼ਰਮਾਂ, ਸੁਦਾਮਾ ਭਗਤ, ਪੰਡਿਤ ਕਿਸ਼ਨ ਮੋਹਨ ਝਾ, ਪੰਡਿਤ ਦੁਲੀ ਚੰਦ ਪਾਠਕ, ਪੰਡਿਤ ਪਵਨ ਦੱਤਾ, ਪੰਡਿਤ ਲਵਦੀਪ ਸ਼ਾਰਦਾ, ਪੰਡਿਤ ਅਰਵਿੰਦ ਪਰਾਸ਼ਰ, ਪੰਡਿਤ ਰਾਧੇ ਸ਼ਾਮ, ਪੰਡਿਤ ਰਮੇਸ਼ ਸ਼ਰਮਾਂ, ਪੰਡਿਤ ਸੰਜੀਤ ਝਾ, ਪੰਡਿਤ ਗੰਗਾ ਰਾਮ ਸ਼ਰਮਾ, ਰੁਦਰ ਸ਼ਰਮਾਂ, ਪੰਡਿਤ ਅਜੇ ਸ਼ਰਮਾਂ, ਰਾਜ ਕੁਮਾਰ ਪਾਲ, ਦੁਸਹਿਰਾ ਕਮੇਟੀ ਦੇ ਪ੍ਰਧਾਨ ਦਵਿੰਦਰ ਬਾਂਸਲ, ਚੇਅਰਮੈਨ ਆਕਾਸ਼ਦੀਪ ਆਸੂ, ਜੈ ਦੀਪ ਕਪੂਰ, ਅਰੁਣ ਸ਼ਰਮਾਂ, ਪਰਵੀਨ ਟੰਡਨ, ਗੁਲਸਨ ਦਿਲਬਾਗੀ, ਸਤੀਸ਼ ਸ਼ਰਮਾਂ, ਕੌਂਸਲਰ ਵੀਨਾ ਚੋਡਾ, ਰੰਜਨਾ ਜੱਗੀ, ਸੁਮਨ, ਸੋਨੂੰ, ਜਗਦੀਸ਼ ਵਾਸੂ, ਕਰਮਵੀਰ ਕੈਹੜ, ਰਜੀਵ ਨਈਅਰ, ਕੁਲਦੀਪ ਸਿੰਘ ਜਲਭੇ, ਅਮਰਜੀਤ ਸਿੰਘ ਖੁਰਦਪੁਰ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕ੍ਰਾਂਤੀਕਾਰੀ ਕਦਮ 'ਤੇ ਜੀ ਐਸ ਟੀ ਘੱਟ ਹੋਣ ਨਾਲ ਹਰ ਵਰਗ ਨੂੰ ਮਿਲੀਆਂ ਸਹੂਲਤਾਂ <b... ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ ਦੋ ਨੌਜਵਾਨ ਕਾਬੂ
Ad Position 24