ਲੋਹੀਆਂ ਦੀ ਰਾਮ ਲੀਲ੍ਹਾ ਨੇ ਵਿਸ਼ਵ ਪੱਧਰੀ ਕਲਾਕਾਰ ਪੈਦਾ ਕੀਤੇ-ਸ਼ੁਭਾਸ਼ ਗੁਪਤਾ, ਗੁਰਪਾਲ ਸਿੰਘ ਜੱਕੋਪੁਰ <br/>
ਲੋਹੀਆਂ ਦੀ 'ਪੰਡਿਤ ਸ਼੍ਰੀ ਕੁੰਦਨ ਲਾਲ ਰਾਮਲੀਲ੍ਹਾ ਕਲੱਬ' ਵੱਲੋਂ ਕਰਵਾਈ ਜਾ ਰਹੀ 'ਰਾਮਲੀਲ੍ਹਾ' ਦੀ 5ਵੀਂ ਰਾਤ ਦਾ ਫੀਤਾ ਕੱਟਦੇ ਮੁੱਖ ਮਹਿਮਾਨ ਸਾਬਕਾ ਪ੍ਰਧਾਨ ਅਤੇ ਸਮਾਜ ਸੇਵੀ ਗੁਰਪਾਲ ਸਿੰਘ ਜੱਕੋਪੁਰ, ਗੁਰਪਾਲ ਸਿੰਘ ਸ਼ਤਾਬਗੜ੍ਹ, ਹਰਸ਼ ਜੀ, ਸ਼ੁਭਾਸ਼ ਸੱਦੀ, ਰਸ਼ਪਾਲ ਸਿੰਘ ਜੱਕੋਪੁਰ ਅਤੇ ਹੋਰ (ਸੱਜੇ) ਮੁੱਖ ਮਹਿਮਾਨ ਸ਼ੁਭਾਸ਼ ਗੁਪਤਾ ਦਾ ਸਨਮਾਨ ਕਰਦੇ ਡਾਇਰੈਕਟਰ ਪ੍ਰੇਮ ਕੁਮਾਰ ਸੱਦੀ, ਗੁਰਪਾਲ ਸਿੰਘ ਜੱਕੋਪੁਰ ਅਤੇ ਹੋਰ | ਤਸਵੀਰਾਂ : ਕੁਲਦੀਪ ਸਿੰਘ ਖਾਲਸਾ
<br/>
ਲੋਹੀਆਂ ਦੀ 'ਪੰਡਿਤ ਸ੍ਰੀ ਕੁੰਦਨ ਲਾਲ ਰਾਮਲੀਲ੍ਹਾ ਕਲੱਬ' ਵੱਲੋਂ ਦਸਮੇਸ਼ ਪਾਰਕ 'ਚ ਕਰਵਾਈ ਜਾ ਰਹੀ 'ਰਾਮਲੀਲ੍ਹਾ' ਦੌਰਾਨ 'ਬਨਵਾਸ' ਦੇ ਭਾਵੁਕ
28-09-2025