16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ 'ਚ ਡਾ. ਇੰਦਰਜੀਤ ਸਿੰਘ ਸੰਘਾ ਨੇ ਸੰਭਾਲੀ ਪਿ੍ੰਸੀਪਲ ਦੀ ਜ਼ਿੰਮੇਵਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਨਕੋਦਰ, 22 ਨਵੰਬਰ (ਤਿਲਕ ਰਾਜ ਸ਼ਰਮਾ)-ਡਾ. ਇੰਦਰਜੀਤ ਸਿੰਘ ਸੰਘਾ ਜੋ ਕਿ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਦੇ ਸਰੀਰਕ ਸਿੱਖਿਆ ਵਿਭਾਗ 'ਚ ਬਤੌਰ ਵਿਭਾਗ ਮੁਖੀ ਸੇਵਾ ਨਿਭਾਅ ਰਹੇ ਹਨ, ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਦੇਸ਼ਾਂ ਅਨੁਸਾਰ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਪਿ੍ੰਸੀਪਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਡਾ. ਇੰਦਰਜੀਤ ਸਿੰਘ ਸੰਘਾ ਨੇ ਪੀ.ਐਚ.ਡੀ. ਦੀ ਯੋਗਤਾ ਸਾਲ 1993 'ਚ ਹਾਸਿਲ ਕੀਤੀ ਸੀ | ਇਸ ਤੋਂ ਇਲਾਵਾ ਇਕ ਅੰਤਰਰਾਸ਼ਟਰੀ ਪੱਧਰ 'ਤੇ ਸੋਨ ਤਗਮਾ ਜੇਤੂ ਖਿਡਾਰੀ ਹਨ | ਕਾਲਜ 'ਚ ਵਿਭਾਗ ਦੇ ਕੰਮਾਂ ਦੇ ਨਾਲ-ਨਾਲ ਯੂਥ ਕਲੱਬ ਦੇ ਕੋਆਰਡੀਨੇਟਰ, ਟਾਈਮ ਟੇਬਲ ਇੰਚਾਰਜ, ਕਾਲਜ ਪ੍ਰੀਖਿਆ ਕੋਆਰਡੀਨੇਟਰ ਰਜਿਸਟਰਾਰ ਅਤੇ ਕਾਲਜ ਮੈਗਜ਼ੀਨ ਸੰਪਾਦਕ ਦੀ ਜ਼ਿੰਮੇਵਾਰੀ ਵੀ ਸਫ਼ਲਤਾਪੂਰਵਕ ਨਿਭਾਅ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਬਾਹਮਣੀਆਂ ਸਕੂਲ ਦੇ ਬੱਚਿਆਂ ਨੂੰ ਬਲੇਜ਼ਰ ਭੇਟ ਅਗਲੀ ਖ਼ਬਰ 6ਵੀਂ ਜਮਾਤ ਦੀਆਂ 2 ਵਿਦਿਆਰਥਣਾਂ ਲਾਪਤਾ
Ad Position 24