ਵਿਪਨ ਸੱਭਰਵਾਲ ਦੇ ਪਿਤਾ ਰਾਮੂ ਸੱਭਰਵਾਲ ਨਮਿਤ ਸ਼ਰਧਾਂਜਲੀ ਸਮਾਗਮ
ਅਜੀਤ ਡੈਸਕ
25-12-2025
ਕੌਂਸਲਰ ਬੰਟੀ ਨੀਲ ਕੰਠ, ਮਨਮੋਹਨ ਸਿੰਘ ਰਾਜੂ, ਸ਼ੈਰੀ ਚੱਡਾ, 'ਆਪ' ਆਗੂ ਆਤਮ ਪ੍ਰਕਾਸ਼ ਸਿੰਘ ਬੱਬਲੂ, ਰਾਜ ਕੁਮਾਰ ਰਾਜੂ, ਰੌਬਿਨ ਸਾਂਪਲਾ, ਡਾ. ਨਵਜੋਤ ਸਿੰਘ ਦਾਹੀਆ, ਅਸ਼ੋਕ ਸਰੀਨ ਰਿੱਕੀ, ਜਾਰਜ ਸਾਗਰ, ਮਨੋਜ ਨੰਨਾ, ਸੁਰਜੀਤ ਰਾਏ ਬਿੱਟਾ, ਅਨਿਲ ਸੱਚਰ, ਰਵਿੰਦਰ ਧੀਰ, ਨਿਤਿਨ ਕੋਹਲੀ, ਕੁਲਦੀਪ ਸਿੰਘ ਓਬਰਾਏ, ਅਸ਼ੋਕ ਭੀਲ, ਦੀਪਕ ਤੇਲੂ, ਜਤਿੰਦਰ ਨਿੱਕਾ, ਰਾਜੀਵ ਗੋਰਾ, ਗੁਲਜ਼ਾਰ ਖੋਸਲਾ, ਅੱਜੂ ਸੱਭਰਵਾਲ, ਆਨੰਦ ਬੈਂਸ, ਰਮਨ ਗਿੱਲ, ਲਿੰਕੀ ਬੈਂਸ, ਚੇਤਨ ਨਾਹਰ, ਗੌਰਵ ਜੀ.ਕੇ, ਅਭੀ ਸੱਭਰਵਾਲ, ਰਾਜੂ ਨਾਹਰ, ਰਾਜਨ ਖੋਸਲਾ, ਰਾਜੇਸ਼ ਭੱਟੀ, ਗੋਲਾ ਪਹਿਲਵਾਨ, ਗੁਲਜ਼ਾਰ ਖੋਸਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਵੱਖ-ਵੱਖ ਵਰਗ ਦੇ ਲੋਕ ਹਾਜ਼ਰ ਸਨ |