ਮਲਸੀਆਂ, 27 ਦਸੰਬਰ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਤੇ ਖਹਿਰਾ ਫਾਰਮ (ਪੈਲੇਸ) ਮਲਸੀਆਂ ਦੇ ਮਾਲਕ ਸੰਦੀਪ ਸਿੰਘ ਖਹਿਰਾ ਸ਼ੇਰੋਵਾਲੀਆ ਦੀ ਪਤਨੀ ਸਰਦਾਰਨੀ ਰਮਨਦੀਪ ਕੌਰ ਖਹਿਰਾ ਦਾ ਅਮਰੀਕਾ ਵਿਖੇ ਦਿਹਾਂਤ ਹੋ ਗਿਆ ਸੀ | ਇਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ | ਇਨ੍ਹਾਂ ਦੇ ਦਿਹਾਂਤ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਵੈ-ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਇਲਾਕੇ ਦੇ ਲੋਕਾਂ ਨੇ ਦੁੱਖ ਪ੍ਰਗਟ ਕੀਤਾ ਹੈ | ਇਸ ਦੁੱਖ ਦੀ ਘੜੀ ਵਿਚ ਵਿਧਾਇਕ ਪ੍ਰਗਟ ਸਿੰਘ ਜਲੰਧਰ, ਸਰਦਾਰਨੀ ਪ੍ਰਭਜੋਤ ਕੌਰ ਪਤਨੀ (ਸਵ. ਦਰਬਾਰਾ ਸਿੰਘ ਸਾਬਕਾ ਰਾਜਪਾਲ ਰਾਜਸਥਾਨ), ਸ਼੍ਰੀਮਤੀ ਪਰਮਜੀਤ ਕੌਰ ਬਜਾਜ ਐੱਮ.ਸੀ, ਅਮਰਜੀਤ ਕੌਰ ਸਚਦੇਵਾ ਸ਼ਹਿਰੀ ਪ੍ਰਧਾਨ ਕਾਂਗਰਸ, ਅਸ਼ਵਿੰਦਰਪਾਲ ਸਿੰਘ ਨੀਟੂ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਨਕੋਦਰ, ਅਜਮੇਰ ਸਿੰਘ ਖ਼ਾਲਸਾ ਸੀਨੀਅਰ ਕਾਂਗਰਸੀ ਆਗੂ, ਬਲਰਾਜ ਸਿੰਘ ਖਹਿਰਾ ਸ਼ੇਰੋਵਾਲੀਆ, ਸੰਤੋਖ ਸਿੰਘ ਖਹਿਰਾ ਕਾਰੋਬਾਰੀ, ਗੁਰਿੰਦਰ ਸਿੰਘ ਬਹੁਗੁਣ ਕਾਂਗਰਸੀ ਆਗੂ, ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਜਗਜੀਤ ਸਿੰਘ ਨੋਨੀ ਪ੍ਰਧਾਨ ਲੋਹੀਆਂ, ਗੁਰਦੀਪ ਸਿੰਘ ਜੱਕੋਪੁਰ ਬਲਾਕ ਪ੍ਰਧਾਨ ਲੋਹੀਆਂ, ਮਹਿੰਦਰਪਾਲ ਸਿੰਘ ਟੁਰਨਾ ਬਲਾਕ ਪ੍ਰਧਾਨ ਮਹਿਤਪੁਰ, ਬਲਕਾਰ ਸਿੰਘ ਹੁੰਦਲ (ਐੱਮ.ਪੀ) ਕੈਨੇਡਾ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੋਨੂੰ ਕੰਗ ਪੀ.ਏ, ਸੱਤੀ ਪਹਿਲਵਾਨ ਨੰਬਰਦਾਰ, ਸੋਨੂੰ ਕਿਲੀ ਨੰਬਰਦਾਰ, ਹਰਵਿੰਦਰ ਸਿੰਘ ਥਿੰਦ ਸਾਬਕਾ ਸਰਪੰਚ ਮਲਸੀਆਂ ਪੱਤੀ, ਦਰਸ਼ਨ ਸਿੰਘ ਮਾਣਕਪੁਰ ਸਾਬਕਾ ਸਰਪੰਚ, ਜਗਤਾਰ ਸਿੰਘ ਤਾਰੀ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਬਲਵਿੰਦਰ ਸਿੰਘ ਬਿੰਦੂ ਬਲਾਕ ਸੰਮਤੀ ਮੈਂਬਰ, ਸ਼ੀਤਲ ਸਿੰਘ ਢਿੱਲੋਂ ਪ੍ਰਧਾਨ, ਬਲਕਾਰ ਸਿੰਘ ਨਾਹਰ ਬਲਾਕ ਸੰਮਤੀ ਮੈਂਬਰ, ਸਵਰਨ ਸਿੰਘ ਸਾਬਕਾ ਸਰਪੰਚ ਧਰਮੀਵਾਲ, ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ ਨੰਗਲ ਅੰਬੀਆਂ, ਨਾਇਬ ਸਿੰਘ ਬਾਜਵਾ ਕਾਂਗਰਸੀ ਆਗੂ, ਜਗਤਾਰ ਸਿੰਘ ਤਾਰੀ ਸਾਬਕਾ ਸਰਪੰਚ ਬਾਜਵਾ ਕਲਾਂ, ਕਸ਼ਮੀਰ ਸਿੰਘ ਨੰਢਾ ਸਾਬਕਾ ਬਲਾਕ ਸੰਮਤੀ ਮੈਂਬਰ, ਮਨਜਿੰਦਰ ਸਿੰਘ ਕਲੇਰ ਸਰਪੰਚ ਟੁੱਟ ਸ਼ੇਰ ਸਿੰਘ, ਪਰਉਪਕਾਰ ਸਿੰਘ ਬਦੇਸ਼ਾ ਢੰਡੋਵਾਲ, ਜੋਗਾ ਸਿੰਘ ਸਰਪੰਚ ਚੱਕ ਚੇਲਾ, ਰਾਜੇਸ਼ ਗੁਪਤਾ ਸ਼ਾਹਕੋਟ ਸੀਨੀਅਰ ਕਾਂਗਰਸੀ ਆਗੂ, ਪਵਨ ਅਗਰਵਾਲ ਪ੍ਰਧਾਨ ਮੰਡੀ ਕਮੇਟੀ, ਪਵਨ ਪੁਰੀ ਸਾਬਕਾ ਪ੍ਰਧਾਨ, ਕੁਲਬੀਰ ਸਿੰਘ ਧੰਜੂ ਕਾਂਗਰਸੀ ਆਗੂ, ਸੁਰਿੰਦਰਪਾਲ ਬਾਊ ਸਾਬਕਾ ਸਰਪੰਚ ਭੱਦਮਾ, ਪ੍ਰੇਮ ਕੁਮਾਰ ਖੇੜਾ ਲੋਹੀਆਂ, ਰੋਮੀ ਗਿੱਲ ਸਾਬਕਾ ਐੱਮ.ਸੀ, ਟਿੰਪੀ ਕੁਮਰਾ ਸਮਾਜ ਸੇਵਕ, ਬੰਟੀ ਬੱਠਲਾ ਜ਼ਿਲ੍ਹਾ ਵਾਈਸ ਪ੍ਰਧਾਨ, ਸ਼ੈਂਟੀ ਚਾਵਲਾ, ਸੁਰਿੰਦਰ ਕੁਮਾਰ ਬੱਬੂ ਕਾਰੋਬਾਰੀ, ਡਾ: ਅਮਰਜੀਤ ਸਿੰਘ ਜੰਮੂ, ਡਾ: ਜਰਨੈਲ ਸਿੰਘ ਚੰਦੀ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਗੁਰਪ੍ਰੀਤ ਸਿੰਘ ਬੱਬੂ ਸਮਾਜ ਸੇਵਕ, ਲਛਮਣ ਸੋਬਤੀ ਕਾਂਗਰਸੀ ਆਗੂ 'ਤੇ ਹੋਰਨਾਂ ਵੱਡੀ ਗਿਣਤੀ ਵਿਚ ਲੋਕਾਂ ਨੇ ਵੀ ਪਰਿਵਾਰ ਨਾਲ ਦੁੱਖ