26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸੀ.ਆਈ.ਆਈ.ਸੀ. ਨੇ ਮਨੀ ਸੋਨੀ ਦਾ ਯੂ.ਕੇ. ਦਾ ਸਟੱਡੀ ਵੀਜ਼ਾ ਪ੍ਰਾਪਤ ਕੀਤਾ: ਚੇਅਰਮੈਨ ਵਾਸ਼ੂ ਸ਼ਰਮਾ

Ad Position 21
No active advertisement
ਅਜੀਤ ਡੈਸਕ 07-09-2025
ਫ਼ਰੀਦਕੋਟ, 6 ਸਤੰਬਰ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਦੇ ਸ੍ਰੀ ਮੁਕਤਸਰ ਸਾਹਿਬ ਰੇਲਵੇ ਅੰਡਰਬਿ੍ਜ ਦੇ ਕੋਲ ਸਥਿਤ ਚੰਡੀਗੜ੍ਹ ਆਈਲੈਟਸ ਐਂਡ ਇੰਮੀਗ੍ਰੇਸ਼ਨ ਸੈਂਟਰ (ਸੀ.ਆਈ.ਆਈ.ਸੀ.) ਦੇ ਚੇਅਰਮੈਨ ਵਾਸ਼ੂ ਸ਼ਰਮਾ ਨੇ ਦੱਸਿਆ ਕਿ ਸੈਂਟਰ ਵਲੋਂ ਅੱਜ ਮਨੀ ਸੋਨੀ ਨਿਵਾਸੀ ਮੋਗਾ ਦਾ ਯੂ.ਕੇ. ਦਾ ਸਟੱਡੀ ਵੀਜ਼ਾ ਪ੍ਰਾਪਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮਨੀ ਸੋਨੀ ਨੇ ਆਪਣਾ ਯੂ.ਕੇ. ਸਟੱਡੀ ਵੀਜ਼ਾ ਸੀ.ਆਈ.ਆਈ.ਸੀ. ਤੋਂ ਲਗਵਾਇਆ ਸੀ | ਅੱਜ ਉਨ੍ਹਾਂ ਨੇ ਅੱਜ ਆਪਣਾ ਵੀਜ਼ਾ ਸਿਰਫ਼ 24 ਘੰਟੇ ਵਿਚ ਪ੍ਰਾਪਤ ਕਰ ਲਿਆ ਹੈ | ਜੇਕਰ ਤੁਸੀਂ ਵੀ ਆਪਣਾ ਯੂ.ਕੇ. ਸਟੱਡੀ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਉਹ ਵੀ ਬਹੁਤ ਘੱਟ ਸਮੇਂ ਦੇ ਵਿਚ ਤਾਂ ਸੀ.ਆਈ.ਆਈ.ਸੀ. ਦੇ ਦਫ਼ਤਰ ਅੱਜ ਹੀ ਆਉ ਤੇ ਅਪਲਾਈ ਕਰੋ ਅਤੇ ਦਿਉ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ | ਇਸ ਮੌਕੇ ਸੈਂਟਰ ਦੀ ਡਾਇਰੈਕਟਰ ਰਕਸ਼ੰਦਾ ਸ਼ਰਮਾ ਨੇ ਮਨੀ ਸੋਨੀ ਨੂੰ ਵੀਜ਼ਾ ਦੀ ਕਾਪੀ ਸੌਂਪਦੇ ਹੋਏ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਸੈਂਟਰ ਦਾ ਸਟਾਫ਼ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਯੂਥ ਕਾਂਗਰਸ ਦੇ ਵਰਕਰ ਅਹਿਮ ਰੋਲ ਅਦਾ ਕਰਨਗੇ : ਹੈਪੀ ਰੋਮਾਣਾ ਅਗਲੀ ਖ਼ਬਰ ਵਿਧਾਇਕ ਅਮੋਲਕ ਸਿੰਘ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਇਕ ਲੱਖ ਰੁਪਏ ਦਾ ਚੈੱਕ ਡੀ. ਸੀ. ਨੂੰ ਸੌਂਪਿਆ
Ad Position 24