ਬਰਗਾੜੀ, 21 ਦਸੰਬਰ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਨਿਵਾਸੀ ਸੇਵਾ-ਮੁਕਤ ਏ.ਐਸ.ਆਈ ਨਿਰਮਲ ਸਿੰਘ ਪੱਪੀ ਢਿੱਲੋਂ, ਬਖਤੌਰ ਸਿੰਘ ਢਿੱਲੋਂ ਕੈਨੇਡਾ ਤੇ ਸਮੂਹ ਢਿੱਲੋਂ ਪਰਿਵਾਰ ਨੂੰ ਉਸ ਵਕਤ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਜੰਗੀਰ ਕੌਰ (80) ਪਿਛਲੇ ਦਿਨੀਂ ਕੈਨੇਡਾ ਵਿਖੇ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦੀ ਮੌਤ 'ਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸੂਬਾ ਸਿੰਘ ਬਾਦਲ, ਦਰਸ਼ਨ ਸਿੰਘ ਢਿੱਲਵਾਂ, ਸਾਬਕਾ ਡਾਇਰੈਕਟਰ ਮਾਰਕਫੈਡ ਪੰਜਾਬ ਗੁਰਚੇਤ ਸਿੰਘ ਢਿੱਲੋਂ, ਪ੍ਰੀਤਪਾਲ ਸਿੰਘ ਬਰਾੜ, ਜਸਵੰਤ ਸਿੰਘ ਢਿੱਲੋਂ, ਬਾਬੂ ਸਿੰਘ, ਸਰਪੰਚ ਪ੍ਰਤਾਪ ਸਿੰਘ, ਅਜੈਪਾਲ ਸਿੰਘ, ਅਸ਼ੋਕ ਸ਼ਰਮਾ, ਵਿਜੈ ਬਰਗਾੜੀ, ਖੁਸ਼ਵੰਤ ਬਰਗਾੜੀ, ਸ਼ਵਿੰਦਰ ਸਿੰਘ ਚੰਨੀ, ਬੇਅੰਤ ਸਿੰਘ ਬੁਰਜ, ਮਨਪ੍ਰੀਤ ਸਿੰਘ ਸੇਖੋਂ, ਬਲਜੀਤ ਸ਼ਰਮਾ, ਗੁਰਦੀਪ ਸਿੰਘ ਕਲੇਰ, ਗੁਰਪ੍ਰੀਤ ਸਿੰਘ ਨੰਬਰਦਾਰ, ਹਰਦੀਪ ਸਿੰਘ ਸੰਧੂ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਢਿੱਲੋਂ, ਵੀਰ ਸਿੰਘ ਪੰਚ, ਵੀਰ ਚੰਦ ਪੰਚ, ਜੈਪਾਲ ਸ਼ਰਮਾ, ਸੁਖਪਾਲ ਸਿੰਘ ਨੰਬਰਦਾਰ, ਪਰਗਟ ਸਿੰਘ ਢਿੱਲੋਂ, ਜਗਸੀਰ ਸਿੰਘ ਢਿੱਲੋਂ ਕੈਨੇਡਾ, ਰੇਸ਼ਮ ਸਿੰਘ ਢਿੱਲੋਂ ਕੈਨੇਡਾ, ਬਲਦੇਵ ਸਿੰਘ ਬਰਾੜ ਕੈਨੇਡਾ, ਜਗਸੀਰ ਸਿੰਘ ਗੋਂਦਾਰਾ ਕੈਨੇਡਾ, ਰਣਜੀਤ ਸਿੰਘ ਗੋਂਦਾਰਾ ਕੈਨੇਡਾ, ਜਸ਼ਨ ਗੋਂਦਾਰਾ ਕੈਨੇਡਾ, ਹਰਬੰਸ ਸਿੰਘ ਪੰਚ, ਕੁਲਵੰਤ ਸਿੰਘ ਢਿੱਲੋਂ, ਹਰਭਜਨ ਸਿੰਘ ਢਿੱਲੋਂ, ਗੁਰਚਰਨ ਸਿੰਘ ਢਿੱਲੋਂ, ਗੁਰਜੰਟ ਸਿੰਘ ਗੋਂਦਾਰਾ, ਓਵਰਸੀਰ ਸਿੰਘ ਢਿੱਲੋਂ, ਲੱਖੂ ਢਿੱਲੋ ਕੈਨੇਡਾ, ਜਗਸੀਰ ਸਿੰਘ ਢਿੱਲੋ ਕੈਨੇਡਾ, ਬੂਟਾ ਸਿੰਘ ਢਿੱਲੋਂ ਕੈਨੇਡਾ, ਕੁਲਦੀਪ ਸਿੰਘ ਢਿੱਲੋਂ ਯੂ.ਐਸ.ਏ ਆਦਿ ਨੇ ਢਿੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |