28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮੋਗਾ ਪੀੜਤ ਸਹਾਇਤਾ ਕਮੇਟੀ ਵਲੋਂ ਨਿਊਰੋ ਥੈਰੇਪੀ ਮੁਫ਼ਤ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 22-12-2025
ਮੋਗਾ, 21 ਦਸੰਬਰ (ਜਸਪਾਲ ਸਿੰਘ ਬੱਬੀ)-ਮੋਗਾ ਪੀੜਤ ਸਹਾਇਤਾ ਕਮੇਟੀ ਵਲੋਂ ਮੋਗਾ ਵਿਖੇ ਨਿਊਰੋ ਥੈਰੇਪੀ ਮੁਫ਼ਤ ਜਾਂਚ ਕੈਂਪ ਡਾ. ਰਾਜੇਸ਼ ਪੁਰੀ ਦੇ ਪਿਤਾ ਸਵ: ਵੇਦ ਪ੍ਰਕਾਸ਼ ਪੁਰੀ ਦੀ ਯਾਦ ਲਗਾਇਆ | ਜਿਸ 'ਚ ਕਰੀਬ 80 ਮਰੀਜ਼ਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ | ਨਿਊਰੋਥੈਰੇਪਿਸਟ ਮੁਕੇਸ਼ ਕੋਚਰ ਨੇ ਦੱਸਿਆ ਕਿ ਨਿਊਰੋ ਥੈਰੇਪੀ ਇਲਾਜ ਸਰਵਾਈਕਲ ਦਰਦ, ਕਮਰ ਦਰਦ ਤੇ ਜੋੜਾਂ ਦੇ ਦਰਦ ਠੀਕ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਦਿਨੋਂ ਦਿਨ ਮੋਬਾਈਲ ਫ਼ੋਨ ਦੀ ਵੱਧ ਵਰਤੋਂ ਕਾਰਨ ਸਰਵਾਈਕਲ ਦਰਦ ਵਿਚ ਵਾਧਾ ਹੋ ਰਿਹਾ ਹੈ | ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਮੋਬਾਈਲ ਫ਼ੋਨ ਨੂੰ ਅੱਖਾਂ ਦੇ ਸਮਾਨ ਉਚਾਈ 'ਤੇ ਰੱਖ ਕੇ ਵਰਤਣਾ ਚਾਹੀਦਾ ਹੈ, ਤਾਂ ਜੋ ਗਰਦਨ 'ਤੇ ਪੈਣ ਵਾਲੇ ਦਬਾਅ ਤੋਂ ਬਚਿਆ ਜਾ ਸਕੇ ਅਤੇ ਸਰਵਾਈਕਲ ਬਿਮਾਰੀਆਂ ਤੋਂ ਸੁਰੱਖਿਆ ਮਿਲ ਸਕੇ | ਇਸ ਮੌਕੇ ਡਾ. ਰਾਮ ਸਿੰਘ, ਡਾ. ਰਵਿੰਦਰ ਸਿੰਘ, ਡਾ. ਮੁਨੀਸ਼ ਕੁਮਾਰ, ਡਾ. ਪਵਨ ਭੱਟੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਹਰਗੋਬਿੰਦਸਰ ਸਾਹਿਬ 'ਚ ਵੱਖ-ਵੱਖ ਸਕੂਲੀ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਅਗਲੀ ਖ਼ਬਰ ਸੇਵਾ ਮੁਕਤ ਏ.ਐਸ.ਆਈ ਨਿਰਮਲ ਸਿੰਘ ਪੱਪੀ ਢਿੱਲੋਂ ਕੈਨੇਡਾ ਨੂੰ ਸਦਮਾ- ਮਾਤਾ ਦਾ ਦਿਹਾਂਤ
Ad Position 24